album cover
Lifeline
album cover
00:00
00:15
00:25
00:30
00:35
00:50
01:10
01:30
01:40
02:10
00:00
02:22
Past 7 Days
Lifeline was discovered most frequently at around 1 minutes and 40 seconds into the song during the past week

Lyrics

ਚੰਗੀਆਂ ਨਹੀਂ ਲੱਗਦੀਆਂ ਰਾਤਾਂ
ਤੇਰੇ ਬਿਣਾਂ ਚੰਗਾ ਨਹੀਓਂ ਦਿਨ ਲੰਘਦਾ
ਬੱਸ ਤੇਰੀ ਦੀਦ ਦੇ ਪਿਆਸੇ ਹੁੰਨੇ ਆਂ
Minute-minute ਉਂਗਲ਼ਾਂ 'ਤੇ ਗਿਣ ਲੰਘਦਾ
ਤੇਰੇ ਨਾਲ਼ ਬੈਠ ਕੇ ਬਿਤਾਇਆ ਹੋਵੇ ਜੋ
ਤੇਰੇ ਨਾਲ਼ ਬੈਠ ਕੇ ਬਿਤਾਇਆ ਹੋਵੇ ਜੋ
ਬੱਸ, ਕੁੜੇ, ਸਾਨੂੰ ਉਹ ਸਮਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
ਜਦੋਂ ਸਾਨੂੰ, ਸੋਹਣੀਏ ਨੀ, ਧੁੱਪ ਲੱਗਦੀ
ਬੱਸ ਤੇਰੀ ਜ਼ੁਲਫ਼ਾਂ ਦੀ ਛਾਂ ਮੰਗਦੇ
ਸਾਡਾ ਹੋਰ ਕਿਤੇ ਵੀ ਨਹੀਂ ਜੀਅ ਲੱਗਦਾ
ਤਾਂਹੀ ਤੇਰੇ ਦਿਲ ਵਿੱਚ ਥਾਂ ਮੰਗਦੇ
ਸਾਨੂੰ ਬੱਸ ਇਹੀ ਮਾਰ ਸੱਕਦਾ ਨਸ਼ਾ
ਤੇਰੀ ਇਹ brown ਜਿਹੀ ਅੱਖ ਦਾ ਨਸ਼ਾ
ਤਾਂ ਵੀ ਸਾਨੂੰ, ਸੋਹਣੀਏ, ਬਲਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
ਹੱਸਦੀ ਦੇ ਮੋਤੀਆਂ ਜਿਹੇ ਦੰਦ ਦਿਖਦੇ
ਬੁੱਲ੍ਹ ਜਿਵੇਂ ਪੱਤੀਆਂ ਗੁਲਾਬ ਦੀਆਂ
ਨੈਣ ਤੇਰੇ ਨਸ਼ਾ ਇੰਜ ਚਾੜ੍ਹਦੇ, ਕੁੜੇ
ਨੀ ਹੋਣ ਜਿਵੇਂ ਬੋਤਲਾਂ ਸ਼ਰਾਬ ਦੀਆਂ
ਤੂੰ, ਕੁੜੇ, ਸਾਰਿਆਂ ਤੋਂ ਵੱਖਰੀ ਜਿਹੀ
ਤੇਰੇ ਜਿਹੀ ਅੱਜ ਤਕ ਟੱਕਰੀ ਨਹੀਂ
ਨਾਂ ਤੇਰਾ Amber ਨੂੰ ਤਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
ਤੂੰ ਸੋਹਣੀ ਲੱਗੇ, ਤੇਰਾ ਨਾਂ ਸੋਹਣਾ ਲੱਗੇ
ਫ਼ੇਰ ਕਿਤੇ ਜਾ ਕੇ ਇਹ ਜਹਾਂ ਸੋਹਣਾ ਲੱਗੇ
Written by: Amber, Lovepreet Singh
instagramSharePathic_arrow_out􀆄 copy􀐅􀋲

Loading...