album cover
Dreams
album cover
00:00
00:05
00:10
00:20
00:25
00:35
00:45
01:00
01:30
01:40
01:50
02:00
02:25
00:00
02:35
Past 7 Days
Dreams was discovered most frequently at around 45 seconds into the song during the past week

Lyrics

GK, I love you
ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
ਅੱਖ ਨਈਂ ਲੱਗਦੀ ਰਾਤਾਂ ਨੂੰ
ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
ਕਦ ਸਮਝੇਂਗੀ ਹਾਲਾਤਾਂ ਨੂੰ?
ਸਾਡੇ ਨਾਲ਼ ਤੈਨੂੰ ਕੋਈ ਨਰਾਜ਼ਗੀ ਤਾਂ ਨਈਂ?
ਦਿਲ ਤੈਨੂੰ ਦੇ ਦਈਏ ਜੇ, ਰੱਖੇਗੀ ਕਿ ਨਈਂ?
ਅਸੀਂ ਤੈਨੂੰ ਤੱਕਦੇ ਆਂ ਰੋਜ, ਮਰਜਾਣੀਏ
ਤੂੰ ਸਾਡੇ ਵੱਲ ਅੱਖ ਚੱਕੇਗੀ ਕਿ ਨਈਂ?
ਸਾਰਾ ਦਿਨ ਤੇਰੀ ਯਾਦ ਸਤਾਉਂਦੀ
ਆਉਂਦੀ ਐ ਪ੍ਰਭਾਤਾਂ ਨੂੰ
ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
ਅੱਖ ਨਈਂ ਲੱਗਦੀ ਰਾਤਾਂ ਨੂੰ
ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
ਕਦ ਸਮਝੇਂਗੀ ਹਾਲਾਤਾਂ ਨੂੰ?
(ਹਾਲ, ਚੰਦਰੀਏ)
(ਹਾਲ, ਚੰਦਰੀਏ)
(ਕਦ ਸਮਝੇਂਗੀ ਹਾਲਾਤਾਂ ਨੂੰ?)
ਤੇਰੇ ਬੁੱਲ੍ਹਾਂ ਦੇ ਰੰਗ ਅੱਗੇ, ਅੜੀਏ
ਫ਼ਿੱਕੇ ਬਾਗ਼ ਗੁਲਾਬਾਂ ਦੇ
ਤੇਰੇ ਨੈਣਾਂ ਨੂੰ ਤੱਕਿਆ ਜੀਹਨੇ
ਉਹ ਭੁੱਲ ਗਏ ਨਸ਼ੇ ਸ਼ਰਾਬਾਂ ਦੇ
ਤੈਨੂੰ ਰੋਜ ਹੀ ਦੱਸਣਾ ਚਾਹੁੰਨੇ ਆਂ
ਦੱਬ ਲਈਏ ਜਜ਼ਬਾਤਾਂ ਨੂੰ
ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
ਅੱਖ ਨਈਂ ਲੱਗਦੀ ਰਾਤਾਂ ਨੂੰ
ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
ਕਦ ਸਮਝੇਂਗੀ ਹਾਲਾਤਾਂ ਨੂੰ?
ਜਿੰਦ ਮੇਰੀ ਸੂਲ਼ੀ ਉੱਤੇ ਟੰਗੀ, ਮਰਜਾਣੀਏ
ਹੱਸ ਕੇ ਤੂੰ ਕੋਲ਼ੋਂ ਜਦੋਂ ਲੰਘੀ, ਮਰਜਾਣੀਏ
ਮੱਥੇ ਉੱਤੋਂ ਜ਼ੁਲਫ਼ਾਂ ਨੂੰ ਪਾਸੇ ਜਦੋਂ ਕਰਿਆ
ਤੇ ਜਾਣ ਮੇਰੀ ਜਾਣ ਕੇ ਸੀ ਮੰਗੀ, ਮਰਜਾਣੀਏ
ਆਖ਼ਰੀ ਸਾਹ ਤੱਕ ਯਾਦ ਰੱਖਾਂਗੇ
ਤੇਰੇ ਨਾ' ਸ਼ੁਰੂਆਤਾਂ ਨੂੰ
ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
ਅੱਖ ਨਈਂ ਲੱਗਦੀ ਰਾਤਾਂ ਨੂੰ
ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
ਕਦ ਸਮਝੇਂਗੀ ਹਾਲਾਤਾਂ ਨੂੰ?
(ਹਾਲ, ਚੰਦਰੀਏ)
(ਸੌਣ ਨਈਂ ਦਿੰਦੇ)
(ਕਦ ਸਮਝੇਂਗੀ ਹਾਲਾਤਾਂ ਨੂੰ?)
Written by: Amber, Lovepreet Singh
instagramSharePathic_arrow_out􀆄 copy􀐅􀋲

Loading...