album cover
Kaafir
album cover
Kaafir was released on April 24, 2022 by Sky Digital as a part of the album Kaafir - Single
ReleasedApril 24, 2022
LabelSky Digital
BPM100
Melodicness
Acousticness
Valence
Danceability
Energy

Music Video

Music Video

Lyrics

(ąØ¹ąØ¾ąØ ਕਾਫਿਰਾਂ ਨੂੰ-)
(ąØ¹ąØ¾ąØ ਕਾਫਿਰਾਂ ਨੂੰ-)
ąØ¹ąØ¾ąØ ਕਾਫਿਰਾਂ ਨੂੰ ਰੱਬ ਦਿਸਿਆ ਨੀ
ąØ¤ą©ˆąØØą©‚ą©° ਦੇਖ-ਦੇਖ ਸੁਰਤ ਭੁਲਾ ਲਈ
ਨੀ ਤੇਰੇ ąØœą©‡ąØ¹ąØ¾ ਨਸ਼ਾ ąØ•ą©‹ąØˆ ਨਾ ਨੀ
ਤੇਰੇ ਇਸ਼ਕ ਨੇ ąØ¤ą©‹ą©œ ਮਚਾਈ
(ਨਸ਼ਾ, ਤੇਰੇ ਇਸ਼ਕ ਨੇ ąØ¤ą©‹ą©œ ਮਚਾਈ)
ਨਿੰਦ ਉਔੀਆ, ਭੁੱਖਾਂ ਮਾਰੀਆਂ, ਪਿਆਸ ਨੀ ąØ­ą©ąØąØ¦ą©€ ਪਾਣੀ ਤੋਂ
ąØąØ¹ ਪਿਆਰ ਤੇਰੇ ਦਾ ąØœąØ¾ąØ¦ą©‚ ਐ, ąØ®ą©ˆąØ‚ ਰੁੱਖ ਹੋਇਆ ਹਾਂ ąØŸąØ¾ąØ¹ąØ£ą©€ ਤੋਂ
ਰੁੱਖ ਮੇਰੇ ਨੂੰ ਫੁੱਲ ਬਣ ਲੱਗ ਜਾ, ਮਹਿਕ ਬਣਾ ਮੇਰੇ ਸਾਹਾਂ ਨੂੰ
ਮੇਰੇ ਸਾਹਾਂ ਨੂੰ ਫਿਰ ਲੱਭਦੀ, ਲੱਭਦੀ
ਤੁਰ ąØŖąØ ਮਾਰੀਆ ਰਾਹਾਂ ਨੂੰ (ਤੁਰ ąØŖąØ ਮਾਰੀਆ ਰਾਹਾਂ ਨੂੰ)
ąØ¹ąØ¾ąØ ąØØąØœąØ¼ąØ°ąØ¾ąØ‚ ਤੋਂ ਓਹਲੇ ਨਾ ਕਰੀ
ਨੀ ąØ®ą©ˆąØØą©‚ą©° ąØ¤ą©‹ą©œ-ąØ¤ą©‹ą©œ ਖਾ ąØœąØ¾ąØµą©‡ ਤਨਹਾਈ
ąØ¹ąØ¾ąØ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ąØ¤ą©ˆąØØą©‚ą©° ਵੇਖ-ਵੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ąØ•ą©‹ąØˆ ਨਾ ਨੀ
ਤੇਰੇ ਇਸ਼ਕ ਨੇ ąØ¤ą©‹ą©œ ਮਚਾਈ
ਤੇਰਾ ਤੱਕਣਾ, ਤੱਕ ਕੇ ਹੱਸਣਾ
ਇਦ ąØœąØæąØ¹ą©€ ąØ ਮੇਰੇ ਸਾਹਾਂ ਨੂੰ
ਤੇਰੀਆਂ ਪਾਇਦਾ ਚੁੰਮ ਚੁੰਮ ਕੇ
ąØ®ą©ˆąØ‚ ਭੁੱਲ ąØœąØ¾ąØµąØ¾ąØ‚ ਆਪਣੇ ਰਾਹਾਂ ਨੂੰ
ਰਾਹ ਵੀ ਭੁੱਲ ąØ—ąØ ਮੰਜਿਲ ਭੁੱਲ ąØ—ąØˆ
ąØšą©‡ąØ¤ą©‡ ਐ ਬਸ ਨਾਮ ਤੇਰਾ
ਨਾਮ ਤੇਰੇ ਲਈ ਮਰ ਮਿਟ ਜਾਣਾ, ਇਹੀ ąØ ąØ…ą©°ąØœąØ¾ąØ® ਮੇਰਾ (ąØ…ą©°ąØœąØ¾ąØ® ਮੇਰਾ)
ਨੀ ਮਰਨੇ ਲਈ ਪਿੱਛੇ ਆ ਗਿਆ
ਤੂੰ ਵੇਖੀ ąØ®ą©ˆąØ„ą©‹ąØ‚ ਹੁਣ ਪੱਲਾ ਨਾ ਛੁਔਾਵੀਂ
ąØ¹ąØ¾ąØ ਕਾਫ਼ਰਾਂ ਨੂੰ ਰੱਬ ਦਿਸਿਆ ਨੀ
ąØ¤ą©ˆąØØą©‚ą©° ਦੇਖ-ਦੇਖ ਸੂਰਤ ਭੁਲਾ ਲਈ
ਨੀ ਤੇਰੇ ਜਿਹਾ ਨਸ਼ਾ ąØ•ą©‹ąØˆ ਨਾ ਨੀ
ਤੇਰੇ ਇਸ਼ਕ ਨੇ ąØ¤ą©‹ą©œ ਮਚਾਈ (ਇਸ਼ਕ ਨੇ ąØ¤ą©‹ą©œ ਮਚਾਈ)
(ąØ¹ąØ¾ąØ ਕਾਫ਼ਰਾਂ ਨੂੰ ਰੱਬ ਦਿਸਿਆ ਨੀ)
(ąØ¤ą©ˆąØØą©‚ą©° ਦੇਖ-ਦੇਖ ਸੂਰਤ ਭੁਲਾ ਲਈ)
(ਨੀ ਤੇਰੇ ਜਿਹਾ ਨਸ਼ਾ ąØ•ą©‹ąØˆ ਨਾ ਨੀ)
(ਤੇਰੇ ਇਸ਼ਕ ਨੇ ąØ¤ą©‹ą©œ ਮਚਾਈ)
(ਨੀ ਤੇਰੇ ਜਿਹਾ ਨਸ਼ਾ ąØ•ą©‹ąØˆ ਨਾ ਨੀ)
(ਤੇਰੇ ਇਸ਼ਕ ਨੇ ąØ¤ą©‹ą©œ ਮਚਾਈ)
Written by: Rajan bir Singh
instagramSharePathic_arrow_out􀆄 copy􀐅􀋲

Loading...