album cover
Bewafa Hunde Ne
65,654
Indian Pop
Bewafa Hunde Ne was released on October 22, 2017 by T-Series as a part of the album Bewafa Hunde Ne - Single
album cover
Release DateOctober 22, 2017
LabelT-Series
Melodicness
Acousticness
Valence
Danceability
Energy
BPM109

Music Video

Music Video

Credits

PERFORMING ARTISTS
Raashi Sood
Raashi Sood
Performer
COMPOSITION & LYRICS
Harley Josan
Harley Josan
Composer
Navi Ferozpurwala
Navi Ferozpurwala
Lyrics

Lyrics

ਮੇਰੇ ਵੀ ਹੋ ਦਿਲ ਦੇ ਹੋ ਟੁਕੜੇ ਗਏ
ਝੋਲੀ ਵਿੱਚ ਮੇਰੀ ਲੱਖਾਂ ਦੁੱਖਦੇ ਪਾਏ
ਮੈਂ ਜਾਣਦੀ ਸੀ ਧੋਖੇ ਬੇਵਜਾਹ ਹੁੰਦੇ ਨੇ
ਮੈਂ ਜਾਣਦੀ ਸੀ ਧੋਖੇ ਬੇਵਜਾਹ ਹੁੰਦੇ ਨੇ
ਉਦਾਸੀ ਨੂੰ ਮੈਂ ਪਹਿਲਾ ਕਦੇ ਮਿਲਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਕੋਸ਼ਿਸ਼ ਕਰਾਂਗੀ ਅੱਸੀ ਵੱਖ ਹੋਈਏ ਨਾ
ਛੱਡਣਾ ਏ ਜੇ ਤੂੰ ਓਹ ਤਾਂ ਤੇਰੀ ਮਰਜ਼ੀ
ਨਫ਼ਰਤ ਵੇ ਤੂੰ ਸੱਚੀ ਮੁੱਚੀ ਕਰਦਾ
ਅੱਜ ਕੱਲ੍ਹ ਪਿਆਰ ਤੇਰਾ ਹੋਇਆ ਫ਼ਰਜ਼ੀ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ
ਧੋਖੇਬਾਜ਼ ਰੋਂਣ ਇਹ ਮੈਂ ਕਦੇ ਸੁਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਦੇਖੀ ਮੈਂ
ਇਸ਼ਕੇ ਦੇ ਰਾਹੀ ਮੈਂ ਤਾਂ ਰੰਗ ਭਰਦੀ
ਨਵੀ ਵੇ ਤੂੰ ਜਿਵੇਂ ਰੁੱਖਾ ਰੁੱਖਾ ਬੋਲਦਾ
ਮੈਨੂੰ ਕਰੇਗੀ ਬੇਰੰਗ ਤੇਰੀ ਖੁਦ ਗਰਜ਼ੀ
ਵੇ ਕਿ ਹੋਈ ਏ ਖਤਾ, ਏਨੀ ਦੇਵੇ ਜੋ ਸਜ਼ਾ
ਵੇ ਕਿ ਹੋਈ ਏ ਖਤਾ, ਏਨੀ ਦੇਵੇ ਜੋ ਸਜ਼ਾ
ਪੁੱਛਣ ਦਾ ਮੌਕਾ ਮੈਨੂੰ ਕਦੇ ਮਿਲਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ
ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
Written by: Harley Josan, Navi Ferozpurwala
instagramSharePathic_arrow_out􀆄 copy􀐅􀋲

Loading...