Lyrics

ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ ਬੱਲੀਏ, ਚੱਲ ਓਥੇ ਚੱਲੀਏ ਬੱਲੀਏ, ਚੱਲ ਓਥੇ ਬੱਲੀਏ, ਚੱਲ ਓਥੇ ਚੱਲੀਏ ਬੱਲੀਏ, ਚੱਲ ਓਥੇ ਹੋਵੇ ਡਰ ਨਾ ਫਿਕਰ, ਜੱਗ ਤੋਂ ਬੇਖ਼ਬਰ ਇਕੱਠੇ ਰਹੀਏ ਸਦਾ ਹੋ, ਕੋਈ ਲੜਦਾ ਨਾ ਹੋ, ਕੋਈ ਮਰਦਾ ਨਾ ਹੋ ਹੋਵੇ ਇੰਝ ਦੀ ਕੋਈ ਥਾਂ ਜਿੱਥੇ ਚਾਰੇ ਪਾਸੇ ਖੁਸ਼ੀ ਦਾ ਸਮਾਂ ਹੋ ਆਜਾ ਚੱਲੀਏ ਵਹਾਂ ਬੱਲੀਏ, ਚੱਲ ਓਥੇ ਚੱਲੀਏ ਬੱਲੀਏ, ਚੱਲ ਓਥੇ ਬੱਲੀਏ, ਚੱਲ ਓਥੇ ਚੱਲੀਏ ਬੱਲੀਏ, ਚੱਲ ਓਥੇ ਜਿੱਥੇ ਹਸਰਤ ਕੋਈ ਵੀ ਨਾ ਬਾਕੀ ਰਵੇ ਚਾਹੀਏ ਜੋ ਵੀ ਮਿਲੇ ਹਾਂ, ਜਿੱਥੇ ਦਿਨ ਵੀ ਕਦੀ ਨਾ ਡੱਲਦਾ ਹੋਵੇ ਚੰਨ ਵੀ ਨਾ ਸੋਂਵੇ ਜਿੱਥੇ ਜੱਗ ਦੇਵੇ ਜੰਨਤ ਦਾ ਗੁਮਾਨ ਹੋ ਆਜਾ ਚੱਲੀਏ ਵਹਾਂ ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ ਬੱਲੀਏ, ਚੱਲ ਓਥੇ ਚੱਲੀਏ (ਹੋ...) ਬੱਲੀਏ, ਚੱਲ ਓਥੇ ਬੱਲੀਏ, ਚੱਲ ਓਥੇ ਚੱਲੀਏ (ਹੋ...) ਬੱਲੀਏ, ਚੱਲ ਓਥੇ
Writer(s): Saad Sultan Lyrics powered by www.musixmatch.com
instagramSharePathic_arrow_out