Music Video

BROWN MUNDE - AP DHILLON | GURINDER GILL | SHINDA KAHLON (Official Music Video)
Watch {trackName} music video by {artistName}

Credits

PERFORMING ARTISTS
AP Dhillon
AP Dhillon
Vocals
Gurinder Gill
Gurinder Gill
Vocals
Shinda Kahlon
Shinda Kahlon
Vocals
Gagundeep Singh Randhawa
Gagundeep Singh Randhawa
Performer
COMPOSITION & LYRICS
Amritpal Singh Dhillon
Amritpal Singh Dhillon
Lyrics
Gagundeep Singh Randhawa
Gagundeep Singh Randhawa
Composer
PRODUCTION & ENGINEERING
Gminxr
Gminxr
Producer

Lyrics

Gmi xr Lambo truck ਵਿੱਚ ਗੇੜੀ ਸਿੱਧੀ Hollywood ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood Music ਦੀ wave ਆ, ਨਾ ਭਾਲਦੇ ਕੋਈ fav. ਆ ਗਾਉਣਾ ਵੀ ਆਉਂਦਾ ਤੇ lyrics ਐ ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ ਉਹਨਾਂ ਦਾ ਬਣਾਉਂਦੇ ਆ clown ਮੁੰਡੇ Brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, Balmain ਦੀ jean ਆ, life ਹਸੀਨ ਆ ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ ਆ Cup'an 'ਚ lean ਆ, ਗੱਲਾਂ ਤੋਂ mean ਆ ਕਈ ਨਾਰਾਂ ਦੇ message ਛੱਡੇ ਕਰ seen ਆ ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ ਆ ਦਾਰੂ 'ਚ ਕਰਦੇ drown ਮੁੰਡੇ Brown ਮੁੰਡੇ ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ Ford'an ਤੋਂ G Class, Fona ਤੋਂ Motest ਕਰਦੇ ਨਾ game lack Brown, brown ਮੁੰਡੇ, brown ਮੁੰਡੇ Mind 'ਤੇ beach, ਹੱਥਾਂ 'ਚ reach ਬੁੱਡੇ ਹੋਇਆਂ ਨੂੰ ਕਈ ਕੁੱਝ ਕੀਤਾ ਆ teach ਅਸੀਂ ਕਰਦੇ ਆ ਆਪਣੀ ਤੇ ਲੋਕ ਕਹਿੰਦੇ, "Please!" ਸਾਡੇ ਆਪਣੇ ਆ counter ਤੇ ਆਪ ਕੀਤੇ breach ਲੱਗੀ full ਮੌਜ ਆ, stir ਕੀਤੀ sauce ਆ ਕਰਾਉਂਦੇ buzz down ਮੁੰਡੇ Brown ਮੁੰਡੇ ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ (Let's Go!) ਓ, ਗੁੱਟ 'ਤੇ ਆ Benti, ਨਾ note'an ਦੀ ਗਿਣਤੀ ਆ Time ਸਾਡੇ ਕੋਲ ਆ ਤੇ ਲੋਕ ਹੋਏ anti ਆ ਯਾਰੀ ਦੀ guarantee ਆ, ਲੋਕ ਕੀਤੇ senti ਆ ਦੁਨੀਆਂ ਐ ਲੱਭਦੀ ਤੇ ਨਾਰਾਂ ਵੀ senti ਆ Shinde ਕੋਲੇ ਅੱਜ, ਐਨਾ ਕੱਲ ਜਾਣਾ LA ਤੇ ਪਰਸੋਂ ਨੂੰ bag'an 'ਚ cash ਲੈਕੇ ਹੁਣੇ Capetown ਮੁੰਡੇ Brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਯਾਰ ਭਾਵੇਂ ਥੋਡੇ ਆ, ਜੱਕੇ ਹੀ ਜੋੜੇ ਆ ਮਿੱਠੇ ਨਾ ਬਣਦੇ ਇਹ ਬੁੱਲ੍ਹਾਂ ਤੋਂ ਕੌੜੇ ਆ ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ ਆ ਮੁੱਕਦੀ ਆ ਗੱਲ, ਇਹਨਾਂ ਦੱਬਾਂ ਤੇ ਘੋੜੇ ਆ Diamond ਦੇ piece ਨੇ, ਕਰੋੜਾਂ ਦੀ ਚੀਜ਼ ਨੇ ਆਉਂਦੇ ਕਿੱਥੇ down ਮੁੰਡੇ Brown ਮੁੰਡੇ ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ ਸਿਰ ਕੱਢ ਗੱਜਦੇ speaker'an 'ਚ ਵੱਜਦੇ Brown ਮੁੰਡੇ, brown ਮੁੰਡੇ ਓ, ਦੇਸੀ ਜਿਹੇ ਗੀਤ ਆ, trap ਜਿਹੀ beat ਆ Brown ਮੁੰਡੇ
Writer(s): Amritpal Singh Dhillon, Gagun Singh Randhawa, Gurinder Singh Gill, Shinda Khalon Lyrics powered by www.musixmatch.com
instagramSharePathic_arrow_out