album cover

Ford

550Indian Pop2013
album cover
Ford was released on January 2, 2013 by T-Series as a part of the album Batchmate 2
ReleasedJanuary 2, 2013
BPM168
Melodicness
Acousticness
Valence
Danceability
Energy

Lyrics

ਓਹ ਨੱਜ਼ਾ ਨਾਲ ਮਾਪਿਆਂ ਦੀ ਪੱਲੀ ਹੋਈ ਈ
ਹੁਣ ਦੇਖੂ ਕਿਵੇ ਫਿਟ ਬੈਠੂ ਜੋਰ ਜੱਟ ਦਾ (x-2)
ਓਹ ਫੁੱਲ ਈ ਗੁਲਾਬ ਮੇਰੀ ਜ਼ਿੰਦਗੀ ਦਾ ਖਾਬ (x-2)
ਹੁਣ ਪੂਰੇ ਹੋਏ ਬਿਨਾ ਨਹੀਂ ਮੈਂ ਅੱਖ ਪੱਟਦਾ
ਜੱਟੀ ਫੁੱਲਾਂ ਦਿਆ ਸੇਜ਼ਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉੱਠ ਕੇ ਸਵੇਰੇ ਖੇਤੀ ਫੋਰਡ ਹੱਕਦਾ (x-2)
ਓਹ ਜ਼ੀਰੋ ਸਾਈਜ਼ ਪਿੱਛੇ ਹੋਈ ਜਾਂਦੀ ਵੀਕ ਬਾਈ
ਤੇ ਮੈਂ ਦੁੱਧ ਵਾਲਾ ਚੰਨਾ ਪੀਵਾਂ ਲਾ ਕੇ ਬਾਈ ਬਾਈ (x-2)
ਓਹਦੇ ਨਰਮ ਜਿਹੇ ਅੰਗ ਤੇ ਮੈਂ ਮਸਤ ਮਲੰਗ (x-2)
ਕਿਵੇ ਰੱਖੂ ਗਾ ਸੰਭਾਲ ਕੇ ਸਮਾਨ ਕੱਚ ਦਾ
ਜੱਟੀ ਫੁੱਲਾਂ ਦਿਆ ਸੇਜ਼ਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉੱਠ ਕੇ ਸਵੇਰੇ ਖੇਤੀ ਫੋਰਡ ਹੱਕਦਾ (x-2)
ਓਹ ਗੋਰਾ ਚਿੱਟਾ ਰੰਗ ਯੱਰੂ ਧੁੱਪ ਤੋਂ ਬਚਾਵੇ
ਜੱਟ ਹਾੜ੍ਹ ਦਾ ਦੁਪਹਿਰਾ ਨੰਗੇ ਪਿੰਡੇ ਤੇ ਹੰਢਾਵੇ (x-2)
ਓਹ ਰੂਪ ਸਾਂਭ ਸਾਂਭ ਰੱਖੇ ਜੱਟ ਚੜ੍ਹ ਦਾ ਈ ਨੱਕੇ
ਰੂਪ ਸਾਂਭ ਸਾਂਭ ਰੱਖੇ ਜੱਟ ਚੜ੍ਹ ਦਾ ਈ ਨੱਕੇ
ਬੱਸ ਲੈ ਜਾਵੇ ਥਕੇਵੇਂ ਜਦੂ ਓਹਨੂੰ ਤਕਦਾ
ਜੱਟੀ ਫੁੱਲਾਂ ਦਿਆ ਸੇਜ਼ਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉੱਠ ਕੇ ਸਵੇਰੇ ਖੇਤੀ ਫੋਰਡ ਹੱਕਦਾ (x-2)
ਓਹ ਪਾਣੀ ਵਾਂਗੂ ਯਾਰੂ ਅੰਗਰੇਜ਼ੀ ਪੜ੍ਹਦੀ
ਸਾਡੀ ਹੈਲੋ ਹੀ ਉੱਤੇ ਆਕੇ ਕੁੰਡੀ ਅੜਦੀ (x-2)
ਕਦੂ ਬਣੂ ਮੇਰੀ ਰਾਣੀ ਓਹ ਆਊ ਗੀ ਘੁਰਾਣੀ
ਬੋਪਾਰਾਈ ਇਹ ਲੈਂਦਾਹ ਨਾ ਖਵਾਬ ਥਕਦਾ
ਜੱਟੀ ਫੁੱਲਾਂ ਦਿਆ ਸੇਜ਼ਾਂ ਉੱਤੇ ਮੌਜਾਂ ਮਾਣਦੀ
ਤੇ ਮੈਂ ਉੱਠ ਕੇ ਸਵੇਰੇ ਖੇਤੀ ਫੋਰਡ ਹੱਕਦਾ (x-2)
Written by: G. Guri, Gurpreet Boparai

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...