album cover
Lucky
album cover
Lucky was released on October 25, 2024 by Fresh Media Records as a part of the album Lucky - Single
October 25, 2024
LabelFresh Media Records
BPM95
Melodicness
Acousticness
Valence
Danceability
Energy

Music Video

Music Video

Lyrics

(ਆਈ ਲਵ ਇੱਟ ਵੈਨ ਯੂ ਕਾਲ ਮੀ ਸੇਨਿਓਰੀਟਾ)
(but every touch is ooh, la-la-la)
ਵੇ ਜੱਟਾ, ਇੱਕ ਕੰਗਣੀ ਤੇਰੀ ਵੇ, ਵਿਆਹ ਲਈ ਮੇਰੇ ਗੁੱਤ ਨੂੰ ਪਾਦੇ
ਮੇਰੇ ਸੂਹੇ-ਸੂਹੇ ਲਾਲ ਲਹਿੰਗੇ 'ਤੇ ਤੇਰਾ ਨਾ ਖੁਣਵਾਦੇ
ਕਸਮਾਂ ਤੇ ਕੌਲ-ਕਰਾਰਾਂ ਦੀ ਮੈਂ ਪੱਕੀ ਨਿੱਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
ਇਹ ਦੁਨੀਆ ਝੂਠ-ਫ਼ਰੇਬ 'ਚ ਵੱਸਦੀ, ਤੇ ਮੈਂ ਸੱਚੀ ਨਿਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
ਤੂੰ ਲੱਗੀਆਂ ਦਾ ਮਾਨ ਰੱਖ ਲਈ
ਮੈਂ ਤਾਂ ਸੋਚੇ ਹੋਏ ਨੇ ਲਾਵਾਂ-ਫੇਰੇ, ਜੱਟਾ
ਜੇਈ ਕੋਈ ਵੀ ਏ ਐਬ ਛੱਡ ਦੇ
ਆ ਜੱਟੀ, ਦੀ ਏ ਜਾਨ ਤੇਰੇ ਹੱਥਾਂ
ਓਹ, ਬਾਹਲਾਂ ਤਾਂ ਨਹੀਂ ਮੰਗਿਆ ਮੈਂ ਕੁਜ ਤੇਰੇ ਤੋਂ ਵੇ, ਜੱਟਾ, ਪਿਆਰ ਮੰਗਦੀ
ਜੇਹੜੇ ਰਾਹ ਤੂੰ ਰੋਕਦੇਂਗਾ ਮੈਨੂੰ, ਵੇ ਜੱਟਾ, ਉਸ ਰਾਹ ਨਹੀਂ ਲੰਘਦੀ
ਸੰਗਦੀ ਤੇਰੇ ਮੂਹਰੇ ਆਕੇ ਹਰ ਵਾਰ
ਹਿੰਮਤ ਕਿ ਮੇਰੀ ਤੈਥੋਂ ਹੋਜਾਂ ਕਦੇ ਬਾਹਰ!
ਤੇਰੇ ਲਈ ਮੈਂ, ਜੱਟਾ, ਪਾ ਕੇ ਆਈ ਝਾਂਜਰਾਂ
ਤੇਰੇ ਲਈ ਮੈਂ, ਜੱਟਾ, ਹੋ ਕੇ ਆਈ ਆ ਤਿਆਰ
ਕਸਮਾਂ ਤੇ ਕੌਲ-ਕਰਾਰਾਂ ਦੀ ਮੈਂ ਪੱਕੀ ਨਿੱਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
ਇਹ ਦੁਨੀਆ ਝੂਠ-ਫ਼ਰੇਬ 'ਚ ਵੱਸਦੀ, ਤੇ ਮੈਂ ਸੱਚੀ ਨਿਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
ਜੱਟਾ, ਮੇਰਾ ਹੱਕ ਤੇਰੇ ਉੱਤੇ, ਤੈਨੂੰ ਸੁੱਤੇ ਨੂੰ ਮੈਂ ਪਿਆਰ ਨਾਲ ਉਠਾਊਂ
ਮਹਿੰਦੀ ਵਾਲੇ ਹੱਥਾਂ ਨਾਲ ਤੇਰੇ ਲਈ ਮੈਂ ਗੋਲ-ਗੋਲ ਰੋਟੀਆਂ ਬਣਾਊਂ
ਤੂੰ ਇੱਕ ਵਾਰੀ ਕੇਹ ਤਾਂ ਸਹੀ, ਤੇਰੇ ਪਿੰਡ ਨੂੰ ਮੈਂ ਭੱਜੀ-ਭੱਜੀ ਆਊਂ
ਤੂੰ ਮੇਰਾ ਨਾ ਲੈ ਤਾਂ ਸਹੀ, ਤੇਰਾ ਗੋਤ ਮੇਰੇ ਨਾਮ ਪਿੱਛੇ ਲਾਊਂ
ਰੱਬ ਮੰਨਿਆ ਮੈਂ ਤੈਨੂੰ ਹੋ ਕੇ ਰੱਬੋ ਬਾਹਰ
ਚੜ੍ਹਿਆ ਹੀ ਰਹਿੰਦਾ ਤੇਰੇ ਨਾਮ ਦਾ ਖੁਮਾਰ
ਤੇਰੇ ਰੋਗ ਲਾਏ ਦੀ ਦਵਾਈ ਮਿਲੀ ਨਾ
ਤੇਰੇ ਨਾ ਬਿਤਾਉਣੇ ਜੇਹੜੇ ਰਹਿੰਦੇ ਦਿਨ ਚਾਰ
ਕਸਮਾਂ ਤੇ ਕੌਲ-ਕਰਾਰਾਂ ਦੀ ਮੈਂ ਪੱਕੀ ਨਿੱਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
ਇਹ ਦੁਨੀਆ ਝੂਠ-ਫ਼ਰੇਬ 'ਚ ਵੱਸਦੀ, ਤੇ ਮੈਂ ਸੱਚੀ ਨਿਕਲੂੰਗੀ
ਤੈਨੂੰ ਦੱਸ ਦਿੰਨੀ ਆ, ਯਾਰਾਂ, ਤੇਰੇ ਲਈ ਲੱਕੀ ਨਿਕਲੂੰਗੀ
Written by: Garry Sandhu, Ryan Sandhu
instagramSharePathic_arrow_out􀆄 copy􀐅􀋲

Loading...