album cover
Surma Kaala (From "Surma Kaala")
38,383
Indian Pop
Surma Kaala (From "Surma Kaala") was released on June 15, 2020 by T-Series as a part of the album Hits of Jassie Gill - EP
album cover
Release DateJune 15, 2020
Melodicness
Acousticness
Valence
Danceability
Energy
BPM96

Music Video

Music Video

Credits

PERFORMING ARTISTS
Jassie Gill
Jassie Gill
Actor
Rhea Chakraborty
Rhea Chakraborty
Actor
COMPOSITION & LYRICS
Snappy
Snappy
Composer
Jass Manak
Jass Manak
Lyrics

Lyrics

[Verse 1]
ਸਨੈਪੀ
ਅੱਖਾਂ ਵਿੱਚ ਪਾ ਕੇ ਸੁਰਮਾ ਨੀ ਨੀ
ਓਹ ਮੇਰਾ ਪਿੱਛਾ ਕਰਦੀ ਬਾਹਲਾ ਨੀ
ਅੱਖਾਂ ਵਿੱਚ ਪਾ ਕੇ ਸੁਰਮਾ ਨੀ ਨੀ
ਮੇਰਾ ਪਿੱਛਾ ਕਰਦੀ ਬਾਹਲਾ ਨੀ
ਨਿੱਤ ਲਈ ਕੇ ਪਿੱਛੇ ਮੇਰੇ ਘੁੰਮਦੀ ਏ
ਤੂੰ ਮਹਿੰਗੀਆਂ ਮਹਿੰਗੀਆਂ ਕਾਰਾਂ ਨੀ
ਮੇਰੀ ਚੜ੍ਹ ਦੀ ਗੁੱਡੀ ਵੇਖ ਕੇ
ਕਯੂ ਪੱਟਣ ਨੂੰ ਫਿਰਦੀ ਏ
[Verse 2]
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
[Verse 3]
ਕੱਲ੍ਹ ਲੇਕੇ ਗੱਡੀ ਕਾਲੀ ਨੀ
ਤੂੰ ਮੇਰੇ ਪਿੱਛੇ ਕੁੜੀਏ ਲਾ ਲੀ ਨੀ
ਕੱਲ੍ਹ ਲੇਕੇ ਗੱਡੀ ਕਾਲੀ ਨੀ
ਤੂੰ ਪਿੱਛੇ ਮੇਰੇ ਲਾ ਲੀ ਨੀ
ਮੈਂ ਸੁਣਿਆ ਮੇਰੇ ਨਾਮ ਵਾਲੀ
ਤੂੰ ਗਾਨੀ ਗੱਲ ਵਿੱਚ ਪਾ ਲੀ ਨੀ
ਮੁੰਡੇ ਹੀਰੇ ਵਰਗਾ ਤੂੰ
ਕੋਲ ਰੱਖਣ ਨੂੰ ਫਿਰਦੀ ਏ
[Verse 4]
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
[Verse 5]
ਲੰਡਨ ਦੀ ਤੂੰ ਕਰੀਮ ਕੁੜੇ
ਮੁੰਡਾ ਬਾਲੀਵੁੱਡ ਦਾ ਸੀਨ ਕੁੜੇ
ਲੰਡਨ ਦੀ ਤੂੰ ਕਰੀਮ ਕੁੜੇ
ਮੁੰਡਾ ਬਾਲੀਵੁੱਡ ਦਾ ਸੀਨ ਕੁੜੇ
ਮਾਣਕ ਦੇ ਅੱਗੇ ਘੁੰਮਦੀ ਏ
ਤੂੰ ਬਣਕੇ ਬੜੀ ਹਸੀਨ ਕੁੜੇ
ਕਯੂ ਛੋਟੀ ਉਮਰੇ
ਭਾਗ ਵੱਡਾ ਖੱਟਣ ਨੂੰ ਫਿਰਦੀ ਏ
[Verse 6]
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੱਟਣ ਨੂੰ ਫ਼ਿਰਦੀ ਏ
Written by: Jass Manak, Snappy
instagramSharePathic_arrow_out􀆄 copy􀐅􀋲

Loading...