album cover
Radio
32,995
Worldwide
Radio was released on June 7, 2019 by Collab Creations Ltd as a part of the album Radio - Single
album cover
Release DateJune 7, 2019
LabelCollab Creations Ltd
Melodicness
Acousticness
Valence
Danceability
Energy
BPM90

Credits

PERFORMING ARTISTS
Manni Sandhu
Manni Sandhu
Performer
Navaan Sandhu
Navaan Sandhu
Performer
COMPOSITION & LYRICS
Jaswinder Sandhu
Jaswinder Sandhu
Songwriter

Lyrics

[Verse 1]
ਜੇ ਤੂੰ ਸਾਰਾ ਆਲੀ ਖਾਨ ਏ
ਮੁੰਡਾ ਜੌਨੀ ਡੈਪ ਏ
ਸ਼ੂਜ਼ ਮੇਰੇ ਬੱਦਲਾਂ ਚ
ਹਾਲੀਵੁੱਡ ਚ ਸਟੈਪ ਏ
[Verse 2]
ਜੇ ਤੂੰ ਸਾਰਾ ਆਲੀ ਖਾਨ ਏ
ਮੁੰਡਾ ਜੌਨੀ ਡੈਪ ਏ
ਸ਼ੂਜ਼ ਮੇਰੇ ਬੱਦਲਾਂ ਚ
ਹਾਲੀਵੁੱਡ ਚ ਸਟੈਪ ਏ
[Verse 3]
ਰਿਕੁਆਇਰਮੈਂਟ ਦੱਸ ਤੇਰੀ ਫੈਮਿਲੀ ਦੀ ਕਿ ਏ
ਮੁੜਨਾ ਵੈੱਲ ਸੈਟ ਹੋਰ ਭਾਲਦੀ ਤੂੰ ਕਿ ਏ
ਨਾਰਾਂ ਲਾਈਨ ਚ ਲਗਾਈਆਂ ਹੋਈਆਂ ਨੇ
ਨਾਰਾਂ ਲਾਈਨ ਚ ਲਗਾਈਆਂ ਹੋਈਆਂ ਨੇ
ਹੋ ਕਿਸੇ ਦਾ ਨੀ ਰਾਹ ਮਲਦਾ
ਕਿਸੇ ਦਾ ਨੀ ਰਾਹ ਮਲਦਾ
[Verse 4]
ਨੀ ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਗੱਬਰੂ ਦਾ ਨਾ ਚਲਦਾ
ਨੀ ਤੇਰੇ ਸਿਟੀ ਦੇ ਰੇਡੀਓ ਤੇ ਨਾ ਚਲਦਾ
[Verse 5]
ਸਾਡਾ ਮੈਚ ਬੜਾ ਫਿੱਟ
ਜਿਵੇਂ ਰਿੱਫਲ ਤੇ ਰੋਜ਼
ਕਰੂ ਕੇਅਰ ਤੇਰੀ ਚੇਂਜ ਮਾੜੇ ਟਾਈਮ ਤੇ
ਤੇਰਾ ਐਕਸ ਤੇ ਹੋਮੀ ਜੇਹੜੇ ਸਾੜਦੇ ਨੇ ਸਾਡੇ
ਕੋਲੋ ਵੇਖੀ ਫਿੱਟ ਬਹਿੰਦੇ ਕਿਵੇਂ ਰਾਈਮ ਤੇ
[Verse 6]
ਵਰੀ ਕਰੀ ਨਾ ਤੂੰ ਕਿਸੇ ਗੱਲ ਦੀ
ਨਾ ਤੂੰ ਕਰੀ ਨਾ ਤੂੰ ਕਿਸੇ ਗੱਲ ਦੀ
ਮੈਂ ਤੇਰੇ ਹੋ ਪਛਾਣ ਚਲਦਾ
ਤੇਰੇ ਹੋ ਪਛਾਣ ਚਲਦਾ
[Verse 7]
ਨੀ ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਗੱਬਰੂ ਦਾ ਨਾ ਚਲਦਾ
[Verse 8]
ਜੇ ਰਿਪ੍ਰੇਜ਼ੈਂਟ ਕਰਦੀ ਤੂੰ
ਇੰਡੀਆ ਨੂੰ ਵਰਲਡਵਾਈਡ
ਮੁੰਡੇ ਚ ਲਾਹੌਰ ਆਲਾ ਟੱਚ ਏ
ਹਾਂ ਮਿੱਲ ਗਏ ਜੇ ਦੋਵੇਂ
ਸਾਰੇ ਅੱਗ ਲੱਗ ਜਾਊ
ਉਂਝ ਗੱਲ ਬੱਬੂ ਮਾਨ ਦੀ ਵੀ ਸੱਚ ਏ
[Verse 9]
ਜੇ ਰਿਪ੍ਰੇਜ਼ੈਂਟ ਕਰਦੀ ਤੂੰ
ਇੰਡੀਆ ਨੂੰ ਵਰਲਡਵਾਈਡ
ਮੁੰਡੇ ਚ ਲਾਹੌਰ ਆਲਾ ਟੱਚ ਏ
ਮਿੱਲ ਗਏ ਜੇ ਦੋਵੇਂ
ਸਾਰੇ ਅੱਗ ਲੱਗ ਜਾਊ
ਉਂਝ ਗੱਲ ਤਾਂ ਨਵਾਂ ਦੀ ਵੀ ਸੱਚ ਏ
[Verse 10]
ਮੇਰੀ ਮੰਮੀ ਨਾ ਪਕਾਵੀ ਰੋਟੀਆਂ
ਸੁਬ੍ਹਾ ਉੱਠ ਕੇ ਪਿਲਾਵੀ ਕੌਫੀਆਂ
ਮੈਂ ਇਸੇ ਬਾਰੇ ਸੋਚਾ ਕੱਲ੍ਹ ਦਾ
ਮੈਂ ਇਸੇ ਬਾਰੇ ਸੋਚਾ ਕੱਲ੍ਹ ਦਾ
[Verse 11]
ਨੀ ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਗੱਬਰੂ ਦਾ ਨਾ ਚਲਦਾ
[Verse 12]
ਨੀ ਤੇਰੇ ਸਿਟੀ ਦੇ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਤੇਰੇ ਬੀਬੀਸੀ ਰੇਡੀਓ ਤੇ
ਗੱਬਰੂ ਦਾ ਨਾ ਚਲਦਾ
ਗੱਬਰੂ ਦਾ ਨਾ ਚਲਦਾ
ਸੰਧੂਆਂ ਦਾ ਨਾ ਚਲਦਾ
Written by: Jaswinder Sandhu
instagramSharePathic_arrow_out􀆄 copy􀐅􀋲

Loading...