album cover
Tochan
66,529
Punjabi Pop
Tochan was released on May 17, 2018 by HUMBLE MUSIC as a part of the album Tochan - Single
album cover
Most Popular
Past 7 Days
00:40 - 00:45
Tochan was discovered most frequently at around 40 seconds into the song during the past week
00:00
00:05
00:10
00:25
00:30
00:40
01:05
01:15
01:30
02:55
03:00
03:15
00:00
03:42

Credits

PERFORMING ARTISTS
Sidhu Moose Wala
Sidhu Moose Wala
Performer
Byg Byrd
Byg Byrd
Performer
COMPOSITION & LYRICS
Sidhu Moose Wala
Sidhu Moose Wala
Songwriter

Lyrics

Big byrd...
ਇੱਮਾ ਇੱਮਾ ਬਰਾਊਨ ਬੌਏ...
ਹੋਏ ਅੱਜ ਜੱਟ ਯਾਰੀ ਕਰਨੀ ਆ
ਹੋਰਾਂ ਖੁੰਜੇ ਆਉਣ ਲੱਗੇ
ਓ ਸੈਟ ਕਰਲੋ ਆਵਾਜ਼ ਸਪੀਕਰਾਂ ਦੀ
ਮੋਸੇ ਵਾਲਾ ਬਿੱਗ ਬਰਡ ਆਉਣ ਲੱਗੇ
ਹੋ ਵੂਫਰਾਂ ਦੀ ਜੋੜੀ ਇਕ ਰੱਖੀ ਬੈਕ ਤੇ
ਕੰਬਦੇ ਨੇ ਦਿਲ ਜਦੋ ਬੇਸ ਚੜ੍ਹ ਦੇ
ਕੰਨ ਲਾਕੇ ਸੁਨ ਤੇਰੀ ਮਾਸੇਰਾਟੀ ਨੂੰ
ਫਾਰਮਟਰੈਕ ਸਾਡੇ ਅੱਖਾਂ ਕੱਢ ਦੇ
ਬੱਚਾ ਬੱਚਾ ਕਰਦਾ ਏ ਮਾਨ ਜੱਟ ਤੇ
ਹਾਰਿਆ ਕਦੇ ਨੀ ਮੈਂ ਜਾਵਾਂ ਜਿੱਤ ਕੇ
ਹੋ ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ
ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ...
ਹੋ ਖੂਨ 'ਚ ਰਸੂਖ ਜ਼ਿੱਦੀਪੁਣਾ ਮਿੱਠੀਏ
ਮੌੜਾਂ ਉੱਤੇ ਬਹਿ ਕੇ ਅੱਲ੍ਹੜਾਂ ਨੀ ਭੰਡੀਆਂ
ਟਾਇਰ ਮੋਰੋਂ ਚੱਕ ਦਈਏ ਰੱਬ ਵੱਲ ਨੂੰ
ਐਵੇਂ ਮੇਲਿਆਂ ਤੇ ਗੱਡੀਆਂ ਨੀ ਝੰਡੀਆਂ
ਜਿਹੜੀ ਤੂੰ ਮੰਡੀਰ ਨੂੰ ਸਿਰਾ ਦੱਸ ਦੀ
ਸਾਡੇ ਕੋਲੋਂ ਜਾਂਦੀ ਆ ਟ੍ਰੈਂਡ ਸਿੱਖ ਕੇ...
ਹੋ ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ
ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ...
ਓ ਓਹਨਾਂ ਤੇਰੇ ਦਿਲ ਵਿੱਚ ਵਧ ਬੈਠਾਂਗੇ
ਤੂੰ ਜਿੰਨਾ ਸੱਡੇ ਨਾਲ ਤਕਰਾਰ ਕਰੇਂਗੀ
ਗਿਨ ਲਈ ਤੂੰ ਹੁਣ ਜਿੰਨੇ ਕਰੇ ਨਖਰੇ
ਪਿੱਛੋਂ ਹਾਂਜੀ ਹਾਂਜੀ ਸਾਨੂੰ ਓਹਨੇ ਵਾਰ ਕਰੇਂਗੀ
ਓਹ ਖਾਹੇ ਜੇਹੜੇ ਨਾਲ ਇਹ ਰਿਕਾਰਡ ਮੁੱਢ ਤੋਂ
ਇਹਨਾਂ ਓਹਨਾਂ ਮੰਨੀ ਸਾਡੇ ਪੈਰੀਂ ਵਿੱਚ ਕਿ
ਹੋ ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ
ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ...
ਹੋ ਪੱਥਰਾਂ ਜੇ ਪੱਕੇ ਨੇ ਇਰਾਦੇ ਸੋਹਣੀਏ
ਪੱਕੀਆਂ ਬੰਦੂਕਾਂ ਵਾਲੇ ਯਾਰ ਰੱਖਦਾ
ਟੇਢੀ ਪੱਗ ਅੱਖ ਖੜ੍ਹੀ ਸਿੱਧੂ ਮੂਸੇ ਵਾਲੇ ਦੀ
ਉਤੋਂ ਤਾਲਿਬਾਨੀ ਜੇ ਵਿਚਾਰ ਰੱਖਦਾ
ਹੋ ਕੱਲੀ ਕੱਲੀ ਗੱਲ ਜਮਾਂ ਖੜੀ ਲਿਖਦਾ
ਕਾਗਜ਼ਾਂ ਤੇ ਉਤਾਰੇ ਨਹੀਓ ਬੋਲ ਵਿਕ ਕੇ
ਇਕ ਵਾਰੀ ਹੋਰ!
(ਹੋ ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ...
ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ...)
ਹੋ ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ
ਟੋਚਨ ਦਾ ਜੱਟ ਵੀ ਸ਼ੋਕੀਨ ਮੁੱਢ ਤੋਂ
ਜੇ ਅੱਡੀਆਂ ਕਰੇਗੀ ਨੀ ਮੈਂ ਲੈ ਜੂ ਖਿੱਚ ਕੇ...
ਸਾਡਾ ਸ਼ੇਰਾਂ ਵਾਂਗੂ ਬੁੱਕਦੇ ਆ
ਡਰ ਕੇ ਗੁਮਨਾਮੀ ਨਹੀਂ ਕਰਦੇ
ਅੱਸੀ ਚੰਡੇ ਹੋਏ ਆ ਬਾਕੀਆਂ ਦੇ
ਨਖਰੇ ਦੀ ਗੁਲਾਮੀ ਨਹੀਂ ਕਰਦੇ
ਮਿੱਠਾ ਬੋਲਣੇ ਬਿਜ਼ਨੈਸ ਮੈਂ ਨਹੀਂ
ਜੋ ਮੋਰੀ ਨੇ ਵਾਦਿਆਂ 'ਚ
ਜੱਟ ਫੋਰਡ ਅਰਜਾਣੇ ਆਲਿਆ
ਬੜੇ ਭੇੜੇ ਧੱਕੇ ਸਾਈਆਂ 'ਚ
ਬੜੇ ਭੇੜੇ ਧੱਕੇ ਸਾਈਆਂ 'ਚ
Written by: Sidhu Moose Wala
instagramSharePathic_arrow_out􀆄 copy􀐅􀋲

Loading...