Lyrics

ਲਾਹਕੇ ਜਦੋਂ ਐਨਕਾਂ ਤੂੰ ਮੈਨੂੰ ਘੂਰਦਾ ਕੀ ਦੱਸਾਂ? ਮੈਨੂੰ ਚੜਦੇ ਸਰੂਰ ਦਾ ਲਾਹਕੇ ਜਦੋਂ ਐਨਕਾਂ ਤੂੰ ਮੈਨੂੰ ਘੂਰਦਾ ਕੀ ਦੱਸਾਂ? ਮੈਨੂੰ ਚੜਦੇ ਸਰੂਰ ਦਾ ਹੋ, ਤੇਰੇ ਜਿੰਨਾ ਹੁਣ ਕੋਈ ਸੋਹਣਾ ਲੱਗੇ ਨਾ Follow ਵੇ ਮੈਂ ਕਰਨੇ star ਛੱਡ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ ਸਾਰਾ ਦਿਨ ਰਹਿੰਦੀ ਤੇਰਾ page ਦੇਖਦੀ ਕਦੋਂ ਤੂੰ story ਪਾਉਣੀ? wait ਕਰਦੀ ਜਿਹੜੀ ਤੂੰ story ਮੈਨੂੰ ਭੇਜਦਾ ਨਹੀਂ ਤੇਰੀ ਉਹ story ਨੂੰ ਮੈਂ... ਸਾਰਾ ਦਿਨ ਰਹਿੰਦੀ ਤੇਰਾ page ਦੇਖਦੀ ਕਦੋਂ ਤੂੰ story ਪਾਉਣੀ? wait ਕਰਦੀ ਜਿਹੜੀ ਤੂੰ story ਮੈਨੂੰ ਭੇਜਦਾ ਨਹੀਂ ਤੇਰੀ ਉਹ story ਨੂੰ ਮੈਂ hate ਕਰਦੀ ਬਣਦੇ ਨੇ ਜਿਹੜੇ ਆ Drake, ਮੁੰਡਿਆ ਲੱਗਦੇ ਆ ਹੁਣ ਸਾਰੇ fake, ਮੁੰਡਿਆ Phone ਮੇਰਾ ਆਕੇ ਕਦੇ ਦੇਖ, ਮੁੰਡਿਆ ਸਾਰੇ ਆਹ snap ਵਿੱਚੋਂ ਬਾਹਰ ਕੱਢ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ ਬਣਿਆ plan ਮੇਰਾ ਕੋਈ ਵੀ ਹੋਵੇ Cancel ਹੈ ਸੱਭ ਜੇ ਬੁੱਲਾ ਲਵੇਂ ਤੂੰ ਹੁਣ ਉਹੀ ਗਾਣਾ ਮੈਨੂੰ ਚੰਗਾ ਲੱਗਦਾ ਗੱਡੀ 'ਚ ਬਿਠਾ ਕੇ ਜਿਹੜਾ... ਬਣਿਆ plan ਮੇਰਾ ਕੋਈ ਵੀ ਹੋਵੇ Cancel ਹੈ ਸੱਭ ਜੇ ਬੁੱਲਾ ਲਵੇਂ ਤੂੰ ਹੁਣ ਉਹੀ ਗਾਣਾ ਮੈਨੂੰ ਚੰਗਾ ਲੱਗਦਾ ਗੱਡੀ 'ਚ ਬਿਠਾ ਕੇ ਜਿਹੜਾ ਲਾ ਲਵੇਂ ਤੂੰ ਦੇਖੀਂ ਜਾਵਾਂ ਕਿੰਨੇ ਵੱਜੇ ਘਰ ਜਾਏਂਗਾ ਘਰ ਜਾ ਕੇ, Babbu ਕਦੋਂ phone ਲਾਏਂਗਾ? ਨਾਲੇ ਦੱਸ ਕਦੋਂ ਮਿਲਣ ਬੁਲਾਂਏਂਗਾ ਕਿੰਨੇ ਸੂਟ ਕਰਕੇ ਤਿਆਰ ਛੱਡ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ ਹੋ, ਜਿੱਦਣ ਦੀ ਤੇਰੇ ਨਾਲ ਗੱਲ ਹੋਈ ਐ ਮੈਂ ਦੇਖਣੇ ਉਦੋਂ ਦੇ ਕਲਾਕਾਰ ਛੱਡ ਤੇ Enzo
Writer(s): Enzo Unknown Composer, Babbu Unknown Composer Lyrics powered by www.musixmatch.com
instagramSharePathic_arrow_out