Featured In

Listen to Moosetape by Sidhu Moose Wala
ALBUMMoosetapeSidhu Moose Wala
Listen to Sidhu Moose Wala Essentials featuring Sidhu Moose Wala
PLAYLISTSidhu Moose Wala EssentialsApple Music
Listen to Top Songs of 2022: India featuring Sidhu Moose Wala
PLAYLISTTop Songs of 2022: IndiaApple Music
Listen to Punjabi Workout featuring Sidhu Moose Wala
PLAYLISTPunjabi WorkoutApple Music Punjabi
Listen to Top Songs of 2023: India featuring Sidhu Moose Wala
PLAYLISTTop Songs of 2023: IndiaApple Music
Listen to Punjabi Rewind featuring Sidhu Moose Wala
PLAYLISTPunjabi RewindApple Music Punjabi
Listen to Sidhu Moose Wala Deep Cuts featuring Sidhu Moose Wala
PLAYLISTSidhu Moose Wala Deep CutsApple Music Punjabi
Listen to Wazir Patar Essentials featuring Sidhu Moose Wala
PLAYLISTWazir Patar EssentialsApple Music
Listen to Raja Kumari Essentials featuring Sidhu Moose Wala
PLAYLISTRaja Kumari EssentialsApple Music Hip-Hop
Listen to Bohemia Essentials featuring Sidhu Moose Wala
PLAYLISTBohemia EssentialsApple Music Punjabi
Listen to Sikander Kahlon Essentials featuring Sidhu Moose Wala
PLAYLISTSikander Kahlon EssentialsApple Music Indian Independent

Credits

PERFORMING ARTISTS
The Kidd
The Kidd
Programming
COMPOSITION & LYRICS
PRODUCTION & ENGINEERING
The Kidd
The Kidd
Producer

Lyrics

Yeah, uh Sidhu Moose Wala Yeah ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ ਤੇਰਾ ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ ਮੇਰੇ ਕਣਕ-ਬੰਨੇ ਪਿੰਡੇ 'ਤੇ ਕਾਲ਼ੀ ink, ਕੁੜੇ ਓਦੋਂ semi-auto ਦੇ fire ਬੱਜਣ ਮੇਰੀ ਹਿੱਕ 'ਤੇ ਨੀ ਜਦ ਤੱਕ ਕੇ ਮੈਨੂੰ ਅੱਖਾਂ ਕਰੇ blink, ਕੁੜੇ, ਹਾਏ ਸੱਪ ਖਾਣੇ ਬਾਜ ਦੇ ਬਸ ਪੈ ਗਈ ਤੂੰ, ਕਬੂਤਰੀਏ ਮੈਨੂੰ ਸਮਝ ਨਾ ਆਵੇ ਖੇਡ ਸਾਰੀ ਤਕਦੀਰਾਂ ਦੀ, ਹਾਏ ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ (ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ) ਤੇਰਾ-ਮੇਰਾ ਰਿਸ਼ਤਾ, ਜਿਉਂ ਧਰਤੀ-ਅੰਬਰ ਦਾ ਮੇਲ, ਕੁੜੇ ਤੂੰ ਜਕੜ ਲਿਆ ਐਵੇਂ ਜਿਉਂ ਜਕੜਦੀ ਅੰਬਰ ਵੇਲ, ਕੁੜੇ ਹੁਣ ਬਚੀ-ਖੁਚੀ ਲਈ ਤੇਰਾ ਕੈਦੀ ਹੋ ਗਿਆ ਐ ਜੋ ਪਹਿਲਾਂ double murder ਵਿੱਚ ਕੱਟ ਕੇ ਆਇਆ jail, ਕੁੜੇ ਪਤਾ ਕਰਨ agency'an ਕਿਵੇਂ ਐ ਰੱਖਿਆ ਕਹਿਣੇ 'ਚ ਉਂਜ ਮੂਸੇ ਆਲ਼ਾ ਤੋਂ ਸਨਾਮ ਨੇ ਵਜ਼ੀਰਾਂ ਦੀ ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ ਤੂੰ ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ ਪੜੇ ਵਾਰ ਨੇ ਪਿੱਠ 'ਤੇ ਹਰ ਥਾਂ ਉੱਤੇ ਨਿਵਿਆਂ ਦੇ ਫ਼ੇਰ ਘੁੰਮ-ਘੁੰਮਾ ਕੇ ਮੇਰੇ 'ਤੇ ਇੰਜ ਬਰਸੀ ਤੂੰ ਜਿਉਂ ਸਦੀਆਂ ਪਿੱਛੋਂ ਮੀਂਹ ਪੈਂਦਾ ਐ ਟਿੱਬਿਆਂ 'ਤੇ ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ ਕੋਈ ਪਿਛਲੇ ਜਨਮ ਵਿੱਚ ਮੰਗੀ ਸੁਖ ਫ਼ਕੀਰਾਂ ਦੀ ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
Writer(s): Mohamad Indra Gerson, Shubhdeep Sing Sidhu Lyrics powered by www.musixmatch.com
instagramSharePathic_arrow_out