album cover
Dabde Ni
album cover
Dabde Ni was released on November 7, 2021 by Burfi Music as a part of the album Dabde Ni - Single
November 7, 2021
LabelBurfi Music
BPM89
Melodicness
Acousticness
Valence
Danceability
Energy

Lyrics

[Verse 1]
ਓਹ ਚੜ੍ਹੀ ਏ ਜਵਾਨੀ ਵਾਲੀ ਲੋੜ ਨਖਰੋ
ਦੇਖ ਦੇਖ ਦੇਖ ਯਾਰਾਂ ਟੋਰ ਨਖਰੋ
ਗੱਡੀ ਵਿੱਚ ਜੱਟ ਲਸ਼ਕਦੇ ਰਿਮ ਨੀ
ਦੱਸ ਸਾਲਾਂ ਤੋਂ ਮੁੰਡੇ ਦੇ ਕੋਲ ਇੱਕੋ ਸਿਮ ਨੀ
[Verse 2]
ਓਹ ਜਿੱਥੇ ਜਿੱਥੇ ਜਿੱਥੇ ਬਿੱਲੋ ਯਾਰ ਖੜੇ ਨੇ
ਦੇਖ ਲਵੀਂ ਕਰਦੇ ਬੈਦਾਂ ਰੜੇ ਨੇ
ਸਾਡੀ ਵੀ ਸੋਹਣੀ ਨਹੀਓ ਕਿਸੇ ਐਰੇ ਗੈਰੇ ਤੋਂ
ਉਂਝ ਸਾਲੇ ਫਿਰਦੇ ਆਂ ਐਥੇ ਬੜੇ ਨੇ
ਓਹ ਧੌਲੇ ਬਿਨਾਂ ਬਣਦੀ ਏ ਗੱਲ ਦੱਸ ਕਿੱਥੇ
ਅੱਖ ਫੱਡੀ ਨੀ ਛੋਟੀ ਗੋਲੀ ਖਾਈ ਤੋਂ ਕਦੇ
[Verse 3]
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੋਂ ਕਦੇ
ਓਹ ਬੋਤਲਾਂ ਦੇ ਸਾਹਾਂ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
[Verse 4]
ਓਹ ਕਰੀ ਪਰਵਾਹ ਨਹੀਓ ਮਿਤਰਾਂ ਨੇ ਕੰਮ ਦੀ
ਅੱਡੀ ਉੱਤੇ ਆਏ ਨੀ ਚਲਾਉਂਦੇ ਜੱਟ ਜਿਮ ਦੀ
ਗਰਮੀ ਨੂੰ ਗਰਮੀ ਜੀ ਕਰ ਦਿੰਦੀ ਆ ਮੈਂ ਕਿਹਾ
ਰੱਖ ਦੇ ਆ ਵੈਲ ਵੱਲ ਪੇਟੀ ਬਿੱਲੋ ਰਮ ਦੀ
[Verse 5]
ਹੋ ਤਾਸ਼ ਨਾਲ ਬਿੱਲੋ ਥੋਡੇ ਬੰਨ੍ਹੇ ਪਾਏ ਨੇ
ਹੋ ਡਾਂਗ ਦੀ ਥਾਂ ਓਥੇ ਮੈਨੂੰ ਗੰਨੇ ਪਾਏ ਨੇ
ਜਿਹਨਾਂ ਨੇ ਹਾਏ ਅੜੀ ਸਾਡੀ ਦੇਖੀ ਹੋਈ ਆ
ਕਦੋਂ ਤੇ ਓਹ ਬਾਪ ਸਾਨੂੰ ਮੰਨੇ ਪਾਏ ਨੇ
[Verse 6]
ਓਹ ਪਿੰਡੇ ਲੱਸੀ ਆ ਦੇ ਜੱਗ
ਕਿਹੜਾ ਨੇਹੜੇ ਜਾਊ ਲੱਗ
ਯਾਰ ਡਰਦੇ ਨੀ ਕਿਸੇ ਦੇ ਡਰਾਏ ਤੋਂ ਕਦੇ
[Verse 7]
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੋਂ ਕਦੇ
ਓਹ ਬੋਤਲ ਆ ਦੇ ਸਾਂਹ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
[Verse 8]
ਓਹ ਮਿੱਤਰਾਂ ਦੀ ਅੱਖ ਬਿੱਲੋ ਬਿੱਲੋ ਵਾਂਗ ਬਾਜ
ਕਈਆਂ ਦੀ ਮੈਂ ਬੱਲੀਏ ਹਟਾਈ ਹੁੰਦੀ ਖਾਜ
ਵੈਰੀਆਂ ਦੀ ਸਿੱਧੀ ਆ ਫਲਾਈਟ ਰੱਖੀ ਨਰਕਾਂ ਨੂੰ
ਅੰਖਾਂ ਪਗਾਉਣ ਦਾ ਜੱਟਾਂ ਨੂੰ ਜਿੰਦਾ ਤਾਜ
[Verse 9]
ਓਹ ਦਿਲ ਦੇ ਕਲੀਨ ਭਾਵੇਂ ਰੰਗ ਥੋੜ੍ਹੇ ਪੱਕੇ ਆ
ਦੁਨੀਆ ਲਈ ਬਿੱਲੋ ਯਾਰ ਹੁਕਮ ਦੇ ਅੱਕੇ ਆ
ਓਹ ਪੁੱਛ ਵੈਰ ਬੰਦੇ ਸਾਲੇ ਸ਼ੁਰੂ ਤੋਂ ਪਸੰਦ ਨੀ
ਤਾਂ ਹੀ ਮੇਰੇ ਸਾਲੇ ਨੀ ਮੈਂ ਗੱਟਿਆਂ ਤੋਂ ਚੱਕੇ ਆ
[Verse 10]
ਹੋ ਦੇਖੀ ਕੱਢਣੇ ਆ ਲੰਭ
ਸਾਡੇ ਹੌਂਸਲੇ ਆਂ ਬੰਬ
ਯਾਰ ਗਿਰਦੇ ਨੀ ਕਿਸੇ ਦੇ ਗਿਰਾਏ ਤੋਂ ਕਦੇ
[Verse 11]
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੋਂ ਕਦੇ
ਓਹ ਬੋਤਲਾਂ ਦੇ ਸਾਹਾਂ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
[Verse 12]
ਗੁੱਸੇ ਪੂਰੇ ਫਿੱਟ ਨੇ ਖੜਾਕਾ ਬਿੱਲੋ ਖੁੱਲ੍ਹੀਆਂ
ਕਾਰਾ ਇਗਨੋਰ ਉਂਝ ਸਾਰੀ ਆ ਹੀ ਡੁੱਲੀਆਂ
ਅੱਜ ਪਾਵੇਂ ਬੜਾ ਕੁਝ ਦਿੱਤਾ ਉਸ ਰੱਬ ਨੇ
ਪਰ ਸੱਚ ਦੱਸਾ ਕਦੇ ਕੁੱਲੀ ਆ ਨੀ ਭੁੱਲੀਆਂ
[Verse 13]
ਓਹ ਨੇੜੇ ਲਟੇ ਖੁੱਲ੍ਹੇ ਗੁੱਤ ਉੱਤੇ ਘੜੀ ਏ
ਕਈਆਂ ਦਿਨੋਂ ਧੂੜ ਅੱਸੀ ਕੱਢੀ ਬੜੀ ਏ
ਹਾਂ ਓਹ ਨੀ ਕੰਮ ਕੀਤਾ ਜਿਹਨੂੰ ਦਿਲ ਨਹੀਓ ਮੰਨਿਆ
ਦੁਨੀਆ ਅਸੂਲਾਂ ਪਿੱਛੇ ਛੱਡੀ ਬੜੀ ਏ
[Verse 14]
ਹਨ ਪਿੰਕ ਨੋਟ ਖੁੱਲ੍ਹੇ ਨਹੀਓ ਭਾਂ ਗਿਣੀ ਏ
ਹੁੰਦ ਮੇਰੀ ਓਹਦੀ ਨਹੀਓ ਜਾਂਦੀ ਮਿਨੀ ਏ
ਮੋਡੇ ਨਾਲ ਮੋਢਾ ਮਾਰ ਕਹਿਣ ਵੱਡੀਆਂ
ਦੇਖ ਸੋਹਣੇ ਸਰਦਾਰ ਨੇ ਨੀ ਪੱਗ ਜਾਨੀ ਏ
[Verse 15]
ਹੋ ਮਨੀ ਪੂਰਾ ਮੰਨ ਮੌਜੀ
ਦਿੱਤੀ ਰੱਬ ਨੇ ਆ ਸੋਚੀ
ਕੇਕ ਮੂੰਹਾਂ ਉੱਤੇ ਮਾਰ ਕੇ ਉਡਾਏ ਨੀ ਕਦੇ
[Verse 16]
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਮੱਥੇ ਵੱਟ ਨਹੀਓ ਪਾਉਂਦੇ ਘਰੇ ਆਏ ਤੋਂ ਕਦੇ
ਓਹ ਬੋਤਲਾਂ ਦੇ ਸਾਹਾਂ ਬੀਬਾ ਰੋਕ ਦਿੰਦੇ ਆ
ਨੀ ਜੱਟ ਹਲਦੇ ਨੀ ਚਾਰ ਪੇਗ ਲਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
ਜੱਟ ਦਬਦੇ ਨੀ ਬੱਲੀਏ ਦਬਾਏ ਤੋਂ ਕਦੇ
Written by: Mani Longia, Starboy X
instagramSharePathic_arrow_out􀆄 copy􀐅􀋲

Loading...