album cover
Mahol
18,087
Music
Mahol was released on November 25, 2021 by Brown Studios as a part of the album Awara
album cover
AlbumAwara
Release DateNovember 25, 2021
LabelBrown Studios
Melodicness
Acousticness
Valence
Danceability
Energy
BPM

Lyrics

ਓ, ਮਿੱਤਰਾਂ ਦੇ ਨਾਲ਼ ਮੇਲੇ ਹੁੰਦੇ
ਪਿੱਛੋਂ ਕੋਈ ਨਹੀਂ ਪੁੱਛਦਾ ਮੇਲੀਆਂ ਨੂੰ
Heer'ਆਂ ਦੇ ਨਾਲ਼ Jhang ਨੇ ਵੱਸਦੇ
ਪਿੱਛੋਂ ਕੌਣ ਸਿਆਣਦਾ ਚੇਲੀਆਂ ਨੂੰ
ਹੋ, ਕਿੱਧਰ ਜਿਹੇ ਨੂੰ ਤੁਰ ਗਿਆ, ਕਮਲਾ?
ਪੈੜਾਂ ਲੱਭਦੀ ਫਿਰੇਂਗੀ ਤੂੰ
ਅੱਜ ਤਾਂ ਗੱਲ ਨ੍ਹੀਂ ਕਰਦੀ
ਪਿੱਛੋਂ number ਲੱਭਦੀ ਫਿਰੇਂਗੀ ਤੂੰ
(Number ਲੱਭਦੀ ਫਿਰੇਂਗੀ ਤੂੰ)
Show mxrci on it
ਹੋ, ਬਹਿਜਾ-ਬਹਿਜਾ ਹੁੰਦੀ, ਸੁਣ ਖੜ੍ਹ ਕੇ, ਕੁੜੇ
ਬਹਿੰਦੇ ਜੜ੍ਹਾਂ 'ਚ ਜਾਂ ਦਿਲਾਂ ਵਿੱਚ ਵੜ੍ਹ ਕੇ, ਕੁੜੇ
(ਜੜ੍ਹਾਂ 'ਚ ਜਾਂ ਦਿਲਾਂ ਵਿੱਚ ਵੜ੍ਹ ਕੇ, ਕੁੜੇ)
(ਜੜ੍ਹਾਂ 'ਚ ਜਾਂ ਦਿਲਾਂ ਵਿੱਚ ਵੜ੍ਹ ਕੇ, ਕੁੜੇ)
ਹੋ, ਬਹਿਜਾ-ਬਹਿਜਾ ਹੁੰਦੀ, ਸੁਣ ਖੜ੍ਹ ਕੇ, ਕੁੜੇ
ਬਹਿੰਦੇ ਜੜ੍ਹਾਂ 'ਚ ਜਾਂ ਦਿਲਾਂ ਵਿੱਚ ਵੜ੍ਹ ਕੇ, ਕੁੜੇ
ਰਹਿੰਦੇ ਅੱਖਾਂ 'ਚ ਜਾਂ ਹਿੱਕਾਂ ਉੱਤੇ ਚੜ੍ਹ ਕੇ, ਕੁੜੇ
ਜਿਹੜਾ ਅੜਿਆ, ਲੈਜਾਂਗੇ ਚੱਕ ਕੇ ਨੀ
ਹੋ, ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
(ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ)
(ਜੇ ਤੁਰ ਗਏ, ਮੁੜ ਕੇ ਝਾਕੇਂਗੀ)
ਹੋ, ਅੜਾਂ ਅੜਵਾਈਆਂ, ਰੁੱਤਬੇ 'ਤੇ ਬਾਦਸ਼ਾਹੀ'ਆਂ, ਬਿੱਲੋ
ਇਸ਼ਕ ਪੜ੍ਹਾਈਆਂ, ਹਿੱਸੇ ਚੋਬਰਾਂ ਦੇ ਆਈਆਂ
ਹੋ, jeep'ਆਂ, ਯੌਂਗੇ, car'ਆਂ, ਠਾਠ-ਬਾਠ, ਜੈ-ਜੈਕਾਰਾਂ
ਸਾਡੇ ਬਿਨਾਂ ਨਿੱਤ ਯਾਰਾ, ਰੁੱਸਿਆ ਨਾ ਕਰ
ਲੱਗ ਜਾ ਆਖੇ ਨੀ (ਲੱਗ ਜਾ ਆਖੇ ਨੀ)
ਹੋ, ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
(ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ)
(ਜੇ ਤੁਰ ਗਏ, ਮੁੜ ਕੇ ਝਾਕੇਂਗੀ)
ਹੋ, ਮੰਡੀਰ ਕੱਢੇ dagger, ਰਚੀ ਹੱਡਾਂ ਵਿੱਚ ਐਸ਼ ਨੀ
Cologne ਛੱਡੇ ਮਹਿਕ, ਕੀ cream ਤੇ ਕੀ hash?
ਹੋ, ਰੌਣਕਾਂ ਨਾ' ਯਾਰੀ, ਜਸ਼ਨਾਂ ਦੀ ਜਿੰਮੇਂਵਾਰੀ
ਹਾਕ ਸੋਫ਼ੀ ਨੂੰ ਨਾ ਮਾਰੀਂ
ਬੋਲ ਰੀਠੇ, ਦਿਲੋਂ ਪਤਾਸੇ ਨੀ (ਪਤਾਸੇ ਨੀ)
ਹੋ, ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
(ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ)
(ਜੇ ਤੁਰ ਗਏ, ਮੁੜ ਕੇ ਝਾਕੇਂਗੀ)
ਹੋ, ਅੱਖ ਤੇ ਮਟੱਕੇ, KD ਲਾ ਕੇ ਸਾਨੂੰ ਪੱਟੇ
ਜਿਹੜੀ ਸਾਹਾਂ ਵਿੱਚ ਰੱਖੇ, ਸਾਨੂੰ ਓਹੀ ਸਿਰ ਮੱਥੇ
"Arjan-Arjan" ਕਰ, ਬਿੱਲੋ
ਬਸ ਹਾਮੀਂ ਭਰ, ਬਿੱਲੋ
ਕੇਰਾਂ ਨਾਲ਼ ਖੜ੍ਹ, ਬਿੱਲੋ
ਬਾਕੀ ਰੱਬ ਸਾਂਭ ਲੂ ਆਪੇ ਨੀ
(ਰੱਬ ਸਾਂਭ ਲੂ ਆਪੇ ਨੀ)
ਹੋ, ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ
ਜੇ ਤੁਰ ਗਏ, ਮੁੜ ਕੇ ਝਾਕੇਂਗੀ
(ਮਿੱਤਰਾਂ ਨਾਲ਼ ਮਾਹੌਲ਼ ਆ, ਨੱਖਰੋ)
(ਜੇ ਤੁਰ ਗਏ, ਮੁੜ ਕੇ ਝਾਕੇਂਗੀ)
Written by: Arjan Dhillon
instagramSharePathic_arrow_out􀆄 copy􀐅􀋲

Loading...