album cover
Why Arjan
album cover
Why Arjan was released on November 25, 2021 by Brown Studios as a part of the album Awara
AlbumAwara
November 25, 2021
LabelBrown Studios
BPM133
Melodicness
Acousticness
Valence
Danceability
Energy

Lyrics

(ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ)
ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ
ਸਾਹਾਂ ਬਿਨਾਂ, ਦੱਸ ਕਿਵੇਂ, ਗੈਰਾਂ ਨਾ ਖਲੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਬੜਾ ਓਪਰਾ ਜਿਹਾ ਲਗਦਾ ਐ ਚੰਨਾਂ
ਵੇ ਬੁਲਾਉਨੈ ਮੇਰਾ ਪੱਕਾ ਨਾਮ ਲੈ ਕੇ
ਬੜਾ ਓਪਰਾ ਜਿਹਾ ਲਗਦਾ ਐ ਚੰਨਾਂ
ਵੇ ਬੁਲਾਉਨੈ ਮੇਰਾ ਪੱਕਾ ਨਾਮ ਲੈ ਕੇ
ਗੱਲ ਕਰਦਾ ਨਹੀਂ online ਰਹਿਨੈਂ
ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ?
ਗੱਲ ਕਰਦਾ ਨਹੀਂ online ਰਹਿਨੈਂ
ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ?
ਤਿੱਪ-ਤਿੱਪ ਹੰਝੂ ਵੀ screen ਉੱਤੇ ਚੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਨਾ ਪੀਤੀ 'ਚ ਘੁਮਾਉਨੈਂ phone ਰਾਤ ਨੂੰ
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
ਨਾ ਪੀਤੀ 'ਚ ਘੁਮਾਉਨੈਂ phone ਰਾਤ ਨੂੰ
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
(ਕਿਹੜੀ ਭਾਬੀ ਨਾ' ਕਰਾਂ ਮੈਂ ਗੱਲ ਯਾਰਾਂ ਦੀ)
(ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ)
ਕਿਹੜੀ ਭਾਬੀ ਨਾ' ਕਰਾਂ ਮੈਂ ਗਲ ਯਾਰਾਂ ਦੀ
ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ
ਮਾਲਿਕ ਸੀ ਜੱਟੀ ਤੇਰੀ ਜੀਹਦੇ ਕੋਲ਼ੋਂ ਖੋਹ ਲਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਹੋ ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ
ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ
ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ
ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ
ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ
ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ
ਅਰਜਨਾ, ਨਾਮ ਸਾਡਾ ਕਿਹਦੇ ਤੋਂ ਲਕੋ ਲਿਆ, ਹਾਏ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ?
Written by: Arjan Dhillon

Loading...