album cover
Chann Diggeya
album cover
Chann Diggeya was released on April 28, 2022 by Sky Digital as a part of the album Chann Diggeya - Single
April 28, 2022
LabelSky Digital
BPM87
Melodicness
Acousticness
Valence
Danceability
Energy

Music Video

Music Video

Lyrics

ਆ, ਆ-ਹਾ
Ya-Ya-Ya Yaari beats
ਹਰ ਇੱਕ ਆਦਤ ਖ਼ਰਾਬ ਛੱਡ 'ਤੀ
ਛੱਡੇ ਹੁਸਨਾਂ ਦੇ ਝਾਕੇ ਤੇ ਸ਼ਰਾਬ ਛੱਡ 'ਤੀ
ਮੇਰੀ ਜਨਮਾਂ ਦੀ ਭੁੱਝ ਗਈ ਆ ਪਿਆਸ
ਸੋਹਣੀਏਂ, ਨੀ ਤੈਨੂੰ ਗਲ਼ ਨਾਲ਼ ਲਾ ਕੇ
ਹੋ, ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਕਾਹਦਾ ਪਾ ਲਿਆ ਅੱਖਾਂ ਦੇ ਵਿੱਚ ਸੁਰਮਾਂ
ਨੀ ਕਾਤਲ ਅਦਾਵਾਂ ਹੋ ਗਈਆਂ
ਤੇਰੇ ਜ਼ੁਲਫ਼ਾਂ ਦੇ ਬੱਦਲਾਂ ਨੂੰ ਛੂਹ ਲਿਆ
ਤੇ ਸੰਦਲੀ ਹਵਾਵਾਂ ਹੋ ਗਈਆਂ
ਕਾਹਦਾ ਪਾ ਲਿਆ ਅੱਖਾਂ ਦੇ ਵਿੱਚ ਸੁਰਮਾਂ
ਨੀ ਕਾਤਲ ਅਦਾਵਾਂ ਹੋ ਗਈਆਂ
ਤੇਰੇ ਜ਼ੁਲਫ਼ਾਂ ਦੇ ਬੱਦਲਾਂ ਨੂੰ ਛੂਹ ਲਿਆ
ਨੀ ਸੰਦਲੀ ਹਵਾਵਾਂ ਹੋ ਗਈਆਂ
Saabi ਉਹਨਾਂ 'ਚ ਨਹੀਂ ਆਉਂਦਾ, ਬਿੱਲੋ ਰਾਣੀਏਂ
ਜੋ ਤੁਰ ਜਾਂਦੇ ਦਿਲ ਪਰਚਾ ਕੇ
ਹੋ, ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਤੇਰਾ ਚੜ੍ਹਦੇ ਦੀ ਲਾਲੀ ਜਿਹਾ ਮੁੱਖ ਆ
ਤੂੰ ਸਰਗੀ ਦੇ ਰੰਗ ਵਰਗੀ
ਤੇਰੇ ਚਿਹਰੇ ਉੱਤੇ, ਸੋਹਣੀਏਂ, ਮਾਸੂਮੀਅਤ
ਬੱਚਿਆਂ ਦੀ ਸੰਗ ਵਰਗੀ
ਤੇਰਾ ਚੜ੍ਹਦੇ ਦੀ ਲਾਲੀ ਜਿਹਾ ਮੁੱਖ ਆ
ਤੂੰ ਸਰਗੀ ਦੇ ਰੰਗ ਵਰਗੀ
ਤੇਰੇ ਚਿਹਰੇ ਉੱਤੇ, ਸੋਹਣੀਏਂ, ਪਾਕੀਜ਼ਗੀ ਐ
ਬੱਚਿਆਂ ਦੀ ਸੰਗ ਵਰਗੀ
ਲਾ-ਲਾ ਗੋਰਿਆਂ ਹੱਥਾਂ ਦੇ ਉੱਤੇ ਮਹਿੰਦੀਆਂ
ਨੀ ਗੱਭਰੂ ਦਾ ਨਾਂ ਲਿਖਵਾ ਕੇ
ਹੋ, ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ
ਨੀ ਮੇਰੀ ਬੁੱਕਲ਼ 'ਚ ਆ ਕੇ
ਸੋਚੀਂ ਨਾ, ਮੋਹੱਬਤਾਂ ਦੀ ਬਾਤ ਬੀਤ ਜੂ
ਕਿ ਜਦੋਂ ਹੈ ਸਾਰੀ ਕਾਇਨਾਤ ਬੀਤ ਜੂ
ਓਦੋਂ ਵੀ ਮੁਹੱਬਤ ਆਬਾਦ ਰਹੂਗੀ
ਜਦੋਂ ਤੇਰਾ ਅਹਿਦ-ਏ ਸ਼ਬਾਬ ਬੀਤ ਜੂ
(ਜਦੋਂ ਤੇਰਾ ਅਹਿਦ-ਏ ਸ਼ਬਾਬ ਬੀਤ ਜੂ)
ਮੈਨੂੰ ਲੱਗੇ ਜਿਵੇਂ ਰੱਬ ਨੇ ਆ ਭੇਜਿਆ
ਨੀ ਤੈਨੂੰ ਬਸ ਮੇਰੇ ਲਈ ਬਣਾ ਕੇ
Written by: Saabi Bhinder
instagramSharePathic_arrow_out􀆄 copy􀐅􀋲

Loading...