Lyrics

ਦੋ ਜਹਾਨਾਂ ਦੇ ਜੁਗਨੂੰ ਸਾਰੇ ਮੇਰੀ ਗੱਲਾਂ ਸੁਣ-ਸੁਣ ਰੋਏ ਨੀ ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ ਫਿਰ ਉਮਰ ਸਾਰੀ ਅਸੀਂ ਸੋਏ ਨਹੀਂ ਦੋ ਜਹਾਨਾਂ ਦੇ ਜੁਗਨੂੰ ਸਾਰੇ ਮੇਰੀ ਗੱਲਾਂ ਸੁਣ-ਸੁਣ ਰੋਏ ਨੀ ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ ਫਿਰ ਉਮਰ ਸਾਰੀ ਅਸੀਂ ਸੋਏ ਨਹੀਂ ਸੁਣ ਸੋਹਣੀ ਸੂਰਤ ਵਾਲਿਆ ਸਾਨੂੰ ਕਿਹੜੇ ਕੰਮੀਂ ਲਾ ਲਿਆ! ਇਸ਼ਕੇ ਦਾ ਦੇ ਕੇ ਰੋਗ ਵੇ ਪਿਆਰਾਂ ਦੀ ਪਾ ਕੇ ਚੋਗ ਵੇ ਸੁਣ ਸੋਹਣੀ ਸੂਰਤ ਵਾਲਿਆ ਸਾਨੂੰ ਕਿਹੜੇ ਕੰਮੀਂ ਲਾ ਲਿਆ! ਇਸ਼ਕੇ ਦਾ ਦੇ ਕੇ ਰੋਗ ਵੇ ਪਿਆਰਾਂ ਦੀ ਪਾ ਕੇ ਚੋਗ ਵੇ ਸਾਨੂੰ ਪਿੰਜਰੇ ਦੇ ਵਿੱਚ ਪਾ ਲਿਆ ਰੁਲ ਗਏ, ਰੁਲ ਗਏ ਰਾਹ ਘਰ ਦਾ ਭੁੱਲ ਗਏ ਓਹਦੀ ਗਲੀਆਂ ਦੇ ਵਿੱਚ ਮੋਏ ਨੀ ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ ਫਿਰ ਉਮਰ ਸਾਰੀ ਅਸੀਂ ਸੋਏ ਨਹੀਂ हां, ऐसी तो कभी सज़ाएं ना मिली कि फिर तुमसे निगाहे ना मिली फिरते रहे दुकानों पे सभी जाना दर्द की तेरे पर दवाएं ना मिली तेरे इश्क़ की जाने-जान बिमारियों ने ਮਾਰਿਆ ਵੇ अब बिखरे रहेंगे या तू आएगा, सवारेगा हमें टूटे ऐसे तेरे होके जाना, ਫਿਰ ਹੋਰ ਕਿਸੇ ਦੇ ਹੋਏ ਨਹੀਂ ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ ਫਿਰ ਉਮਰ ਸਾਰੀ ਅਸੀਂ ਸੋਏ ਨਹੀਂ ਸ਼ਾਮਾਂ ਪਈਆਂ, ਸ਼ਾਮਾਂ ਪਈਆਂ
Writer(s): Maninder Buttar Lyrics powered by www.musixmatch.com
instagramSharePathic_arrow_out