album cover
Butterfly
album cover
Butterfly was released on August 19, 2020 by GEET MP3 as a part of the album No Competition
August 19, 2020
LabelGEET MP3
BPM101
Melodicness
Acousticness
Valence
Danceability
Energy

Lyrics

[Chorus]
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
[Verse 1]
ਮੰਗਣੀ ਤਾਂ ਨਈਓ ਹੋ ਗਈ
ਮੰਗਣੀ ਤਾਂ ਨਈਓ ਹੋ ਗਈ
ਹੱਥਾਂ ਵਿੱਚ ਛੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
[Chorus]
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
[Verse 2]
Indian ya pakistani
ਕਿੱਥੇ ਦੀ ਤੂੰ ਏ ਰਾਣੀ
ਮੈਂ ਤੇਰਾ ਬਾਜੀਰਾਓ
ਬਣ ਜਾ ਮੇਰੀ ਮਸਤਾਨੀ
Indian ya pakistani
ਕਿੱਥੇ ਦੀ ਤੂੰ ਏ ਰਾਣੀ
ਮੈਂ ਤੇਰਾ ਬਾਜੀਰਾਓ
ਬਣ ਜਾ ਮੇਰੀ ਮਸਤਾਨੀ
ਕਟਰੀਨਾ ਕੈਫ਼ ਥੋੱਡੇ ਤੋਂ
ਬਹੁਤ ਹੀ ਥੱਲੇ ਆ
ਹੈਗਾ ਕੋਈ ਬੌਏਫ੍ਰੈਂਡ ਯਾ
ਤੁਸੀਂ ਵੀ ਕੱਲੇ ਆ
[Chorus]
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
[Verse 3]
ਝੰਝਰ ਤੇਰੀ ਸ਼ੋਰ ਜੇ ਕਰਦੀ
ਤੌਰ ਤੇਰਾ ਮੋਰਾਂ ਵਰਗੀ
ਸਾਨੂੰ ਤੂੰ ਕਿਉਂ ਤੜਪਾਵੇ
ਕਾਹਤੋਂ ਇਗਨੋਰ ਜੇਹਾ ਕਰਦੀ
ਝੰਝਰ ਤੇਰੀ ਸ਼ੋਰ ਜੇ ਕਰਦੀ
ਤੌਰ ਤੇਰਾ ਮੋਰਾਂ ਵਰਗੀ
ਸਾਨੂੰ ਤੂੰ ਕਿਉਂ ਤੜਪਾਵੇ
ਕਾਹਤੋਂ ਇਗਨੋਰ ਜੇਹਾ ਕਰਦੀ
ਚੇਹਰੇ ਤੁਹਾਡੇ ਨੇ ਕੁੱਛ ਵੀ
ਛੱਡਿਆ ਨਾ ਪੱਲੇ ਆ
ਹੈਗਾ ਕੋਈ ਬੌਏਫ੍ਰੈਂਡ ਯਾ
ਤੁਸੀਂ ਵੀ ਕੱਲੇ ਆ
[Chorus]
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
ਬੰਨ ਕੇ ਤੁਸੀਂ ਬਟਰਫਲਾਈ
ਕਿੱਥੇ ਨੂੰ ਚੱਲੇ ਆ
ਹੈਗਾ ਕੋਈ ਬੌਏਫ਼੍ਰੈਂਡ ਜਾ
ਤੁਸੀਂ ਵੀ ਕੱਲੇ ਆ
[Outro]
ਸ਼ੈਰੀ ਨੈਕਸਸ
Written by: Jass Manak
instagramSharePathic_arrow_out􀆄 copy􀐅􀋲

Loading...