album cover
Khauf
5,335
Indian Pop
Khauf was released on October 17, 2024 by Mankirt Aulakh as a part of the album Mankirt Aulakh Vol. 1 - EP
album cover
Release DateOctober 17, 2024
LabelMankirt Aulakh
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Mankirt Aulakh
Mankirt Aulakh
Performer
Avvy Sra
Avvy Sra
Performer
Preeta
Preeta
Performer
Jassi Lokha
Jassi Lokha
Performer
COMPOSITION & LYRICS
Mankirt Aulakh
Mankirt Aulakh
Composer
Preeta
Preeta
Songwriter
Jassi Lokha
Jassi Lokha
Songwriter

Lyrics

[Verse 1]
ਹੋ ਪਿੰਡ ਜਨਮ ਅਸਥਾਨ ਸ਼ਹਿਰ ਖੁੱਥੀ ਪੈ ਆ
ਸਿਰ ਕੁੱਟ ਦੀ ਜੋ ਪੈਰਾਂ ਵਿੱਚ ਜੁੱਤੀ ਪੈ ਆ
ਤੂੰ ਕਯੂ ਪੁੱਛਦੀ ਆ ਕਾਲੇ ਸ਼ੀਸ਼ੇ ਲਾ ਕੇ ਰੱਖਦੈ
ਪੁੱਛਦੀ ਕਯੂ ਕਾਲੇ ਸ਼ੀਸ਼ੇ ਲਾ ਕੇ ਰੱਖਦੈ
ਰੀਜ਼ਨ ਆ ਡਰਦੇ ਨੇ ਵੈਰੀ ਅੱਖ ਤੋਂ
[Chorus]
ਨੀ ਸ਼ਕਲੋਂ ਤਾ ਮੁੰਡਾ ਆ ਸ਼ਰੀਫ ਲੱਗਦਾ
ਖੌਫ ਸ਼ੁਰੂ ਹੁੰਦਾ ਗੱਭਰੂ ਦੇ ਦੱਬ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
[Verse 2]
ਹੋ ਜ਼ਹਿਰ ਜੇਹਾ ਬੰਦਿਆਂ ਨੂੰ ਜ਼ਹਿਰ ਲੱਗਦੇ
ਸਾਡੇ ਨਾਲ ਜਿੱਥੇ ਮੱਥਾ ਮੱਥੇ ਫਾਇਰ ਲੱਗਦੇ
ਘਰੋਂ ਨਿਕਲਾ ਤਾ ਵੈਰ ਸ਼ੁਰੂ ਹੋ ਜਾਂਦੇ ਆ
ਓਹ 3 ਪੋਹ ਤੇ ਬਿੱਲੋ ਤੇਰਾ ਸ਼ਹਿਰ ਲੱਗਦੇ
ਕਾਲੀਆਂ ਐਂਡੇਵਰ'ਆਂ ਚ ਚਿੱਟੀ ਐਲਸੀ
ਬੈਠਾ ਕੇਅਰਲੈੱਸ ਜੱਟ ਵਿੱਚ ਕਹਿਰ ਲੱਗਦੇ
ਕਯੂ ਜੱਟਾ ਉੱਤੇ ਪਰਚੇ ਕਰਾਉਣੇ ਗੋਰੀਏ
ਮੈਂ ਵਾਰ ਦਊਂਗਾ ਰੋਂਦ ਜ਼ੁਲਫਾ ਦੀ ਲੱਟ ਤੋਂ
[Chorus]
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
[Verse 3]
ਸਾਡੇ ਹੈਨੀ ਤਕਦੀਰ ਤਕਰਾਰ ਚਲਦੀ,
ਸਾਡੀ ਅੱਧੀ ਟੋਲੀ ਬਾਹਰ ਤੇ ਫਰਾਰ ਚਲਦੀ
ਓਹ ਸੜਕਾਂ ਤੋਂ ਵੱਧ ਖ਼ਬਰਾਂ ਚ ਰਹਿੰਦੀ ਆ
ਸਾਡੀ ਵੈਰੀਆਂ ਦੀ ਹਿੱਕ ਉੱਤੇ ਕਾਰ ਚਲਦੀ
ਓਹ ਮੁਜਰਾ ਚ ਚੋਬਰਾ ਚ ਵੇਲੀਆਂ ਚ ਸੋਬਰਾ ਚ
ਜੱਟਾ ਦੇ ਇਹ ਡੇਰੇ ਬਿੱਲੋ ਸ਼ਹਿਰ ਦੇ ਚੋਬਰਾਂ ਚ
ਫੁੱਲਾਂ ਉੱਤੇ ਕਾਹਤੋਂ ਨੂੰ ਨਜ਼ਾਰੇ ਦਿੰਨੇ ਆ
ਤੇ ਉੱਡੀ ਆ ਮੋਰਨੀ ਜੱਟਾ ਦੇ ਪੱਟ ਤੋਂ
[Chorus]
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜੇਹੀ ਨਾਰ ਜਿੰਦ ਹਾਰੇ ਜੱਟ ਤੋਂ
Written by: Jassi Lokha, Mankirt Aulakh, Preeta
instagramSharePathic_arrow_out􀆄 copy􀐅􀋲

Loading...