album cover
Headphone
Music
Headphone was released on October 18, 2024 by Triple S Productions as a part of the album First Date - EP
album cover
Release DateOctober 18, 2024
LabelTriple S Productions
Melodicness
Acousticness
Valence
Danceability
Energy
BPM103

Credits

PERFORMING ARTISTS
Triple S
Triple S
Performer
SRJ
SRJ
Performer
COMPOSITION & LYRICS
Satinder Shah Singh
Satinder Shah Singh
Songwriter

Lyrics

ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ ਹੁੰਦਾ ਘੜੀ ਮੇਰੇ ਨਾਉਂ ਦੀ ਤੇਰੇ ਗੁੱਟ’ ਤੇ ਸੱਜਿਆ ਰਹਿੰਦਾ
ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ
ਕਾਸ਼ ਮੈਂ
ਕਾਸ਼ ਮੈਂ ਹੁੰਦਾ ਹੈਡਫੋਨ ਨੀ
ਓ ਬੇਬੀ ਤੇਰੀ ਚਾਲ ਕਰਦੀ ਕਮਾਲ
ਕਰਦੀ ਐ ਇਹ ਤਾਂ ਮੁੰਡਿਆਂ ਦਾ ਬੁਰਾ ਹਾਲ
ਕਾਸ਼ ਮੈਂ ਹੁੰਦਾ ਨੋਜਪਿੰਨ ਨੀਂ ਤੇਰੇ ਨੱਕ’ ਤੇ ਟਿੱਕਿਆ ਰਹਿੰਦਾ
ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ ਹੁੰਦਾ ਘੜੀ ਮੇਰੇ ਨਾਉਂ ਦੀ ਤੇਰੇ ਗੁੱਟ' ਤੇ ਸੱਜਿਆ ਰਹਿੰਦਾ
मैं राजा हूँ तेरा तूं बन मेरी रानीं नी
तेरे पे गीत मैं लिखदूँगा बेबी कोई अफगानी नी
ਕਾਸ਼ ਮੈਂ ਹੁੰਦਾ ਤੇਰਾ ਕਲੱਚ ਨੀ ਤੇਰੀ ਕੇਅਰ ਦੇ ਵਿਚ ਮੈਂ ਰਹਿੰਦਾ
ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ ਹੁੰਦਾ ਘੜੀ ਮੇਰੇ ਨਾਉਂ ਦੀ ਤੇਰੇ ਗੁੱਟ' ਤੇ ਸੱਜਿਆ ਰਹਿੰਦਾ
ਕਾਸ਼ ਮੈਂ
ਕਾਸ਼ ਮੈਂ
ਕਾਸ਼ ਮੈਂ ਹੁੰਦਾ ਹੈਡਫੋਨ ਨੀ
पी जाए एक घूंट में बियर सारी
लगती है मुझे कन्या कुंवारी
करती है तूं धमाल रे बेबी
लगती है मुझे माल तू बेबी
देख के तेरे लटके झटके
आता माज़ी सटके सटके
वन पीस में तुन मुझे हॉट लगे
अरे निरा टकीला शॉट लगे
तेरे होठों से जब होंठ लगे
440 का मुझे शॉक लगे
तेरे पास में जब मैं बैठूं फीलिंग सी आती है
हाय बाई गॉड मेरी हार्टबीट बढ़ जाती है
ਕਾਸ਼ ਮੈਂ ਹੁੰਦਾ ਤੇਰੀ ਸ਼ੈਡੋ ਤੇਰੇ ਨਾਲ ਨਾਲ ਹੀ ਰਹਿੰਦਾ
ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ ਹੁੰਦਾ ਘੜੀ ਮੇਰੇ ਨਾਉਂ ਦੀ ਤੇਰੇ ਗੁੱਟ' ਤੇ ਸੱਜਿਆ ਰਹਿੰਦਾ
ਕਾਸ਼ ਮੈਂ ਹੁੰਦਾ ਹੈਡਫੋਨ ਨੀ ਤੇਰੇ ਕੰਨੀਂ ਲੱਗਿਆ ਰਹਿੰਦਾ
ਕਾਸ਼ ਮੈਂ
ਕਾਸ਼ ਮੈਂ
ਕਾਸ਼ ਮੈਂ ਹੁੰਦਾ ਹੈਡਫੋਨ ਨੀ
Written by: Satinder Shah Singh
instagramSharePathic_arrow_out􀆄 copy􀐅􀋲

Loading...