album cover
First Date
2
Music
First Date was released on October 18, 2024 by Triple S Productions as a part of the album First Date - EP
album cover
Release DateOctober 18, 2024
LabelTriple S Productions
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Triple S
Triple S
Performer
COMPOSITION & LYRICS
Satinder Shah Singh
Satinder Shah Singh
Songwriter

Lyrics

ਓ ਪਹਿਲੀ ਆਰੀ ਯਾਰ ਥੋਡਾ ਡੇਟ ਉੱਤੇ ਗਿਆ ਸੀ
ਹਾਰਟ ਵਾਲਾ ਕੱਪ ਕੌਫੀ ਟੇਬਲ’ ਤੇ ਪਿਆ ਸੀ
ਪਹਿਲੀ ਆਰੀ ਯਾਰ ਥੋਡਾ ਡੇਟ ਉੱਤੇ ਗਿਆ ਸੀ
ਹਾਰਟ ਵਾਲਾ ਕੱਪ ਕੌਫੀ ਟੇਬਲ’ ਤੇ ਪਿਆ ਸੀ
ਕਹਿੰਦੀ ਕੋਫੀ ਨਹੀਂ ਯੇ ਬੇਬੀ ਮੇਰਾ ਦਿਲ ਹੈ
ਜ਼ਰਾ ਇਸਕਾ ਖਿਆਲ ਰੱਖਨਾ
ਨੀ ਅਸੀਂ ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਓ ਇਕ ਸੀ ਹਿਮਾਚਲ ਦੀ
ਦੂਜੀ ਕਰਨਾਲ ਦੀ
ਤੀਜੀ ਸੀ ਜਲੰਧਰ ਦੀ ਆਈ ਫੋਨ ਭਾਲਦੀ
ਓ ਇਕ ਸੀ ਹਿਮਾਚਲ ਦੀ
ਦੂਜੀ ਕਰਨਾਲ ਦੀ
ਤੀਜੀ ਸੀ ਜਲੰਧਰ ਦੀ ਆਈ ਫੋਨ ਭਾਲਦੀ
ਥੋੜਾ ਸੋਚਿਆ ਦਿਮਾਗ’ ਤੇ ਮੈਂ ਜੋਰ ਡਾਲਿਆ
ਸੋਚਿਆ ਦਿਮਾਗ’ ਤੇ ਮੈਂ ਜੋਰ ਡਾਲਿਆ
ਪਿੰਡ ਵਾਲੀ ਹੀ ਆ ਅੱਤ ਮੱਖਣਾ
ਨੀ ਅਸੀਂ ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਓਏ ਚੰਗਾ ਹੋਇਆ ਵੀਰੇ ਮੈਨੂੰ ਅੱਧ ਵਿਚ ਛੱਡ ਗਈ
ਪਾਪਾ ਦੀ ਓ ਪਰੀ ਕਿਤੇ ਦਿਲ’ ਤੇ ਨਹੀਂ ਵੱਢ ਗਈ?
ਚੰਗਾ ਹੋਇਆ ਵੀਰੇ ਮੈਨੂੰ ਅੱਧ ਵਿਚ ਛੱਡ ਗਈ
ਪਾਪਾ ਦੀ ਓ ਪਰੀ ਕਿਤੇ ਦਿਲ' ਤੇ ਨਹੀਂ ਵੱਢ ਗਈ?
ਮੈਂ ਸੁਣਿਆ ਪਿਆਰ ਦੀਆਂ ਸੱਟਾਂ ਉੱਤੇ ਓਏ
ਸੁਣਿਆ ਪਿਆਰ ਦੀਆਂ ਸੱਟਾਂ ਉੱਤੇ ਓਏ
ਰਾਖ਼ ਕਰਦੀ ਨੀ ਕੰਮ ਮੱਖਣਾਂ
ਨੀ ਅਸੀਂ ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਕਦੇ ਕਹਿੰਦੀ ਸੀਗੀ ਬੁੱਗਾ ਕਦੇ ਕਹਿੰਦੀ ਸੀਗੀ ਖੰਡ ਜੀ
ਲੈ ਚੱਲ ਓਥੇ ਜਿੱਥੇ ਪੈਂਦੀ ਹੋਵੇ ਠੰਡ ਜੀ
ਕਦੇ ਕਹਿੰਦੀ ਸੀਗੀ ਬੁੱਗਾ ਕਦੇ ਕਹਿੰਦੀ ਸੀਗੀ ਖੰਡ ਜੀ
ਲੈ ਚੱਲ ਓਥੇ ਜਿੱਥੇ ਪੈਂਦੀ ਹੋਵੇ ਠੰਡ ਜੀ
ਓ ਲੈ ਦੇ ਕੇ ਆਸ਼ਕਾਂ ਦੇ ਪੱਲੇ ਇੱਕੋ ਰਹਿੰਦੀ
ਲੈ ਦੇ ਕੇ ਆਸ਼ਕਾਂ ਦੇ ਪੱਲੇ ਇੱਕੋ ਰਹਿੰਦੀ
ਜਿਹਨੂੰ ਕਹਿੰਦੇ ਆ ਓਏ ਰੰਮ ਮੱਖਣਾਂ
ਨੀ ਅਸੀਂ ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
ਦੁੱਧ ਲੱਸੀ ਦਾਰੂ ਆਲੇ ਜੱਟ ਆਂ
ਸਾਨੂੰ ਆਉਂਦਾ ਬੱਸ ਪੈੱਗ ਚੱਕਣਾ
Written by: Satinder Shah Singh
instagramSharePathic_arrow_out􀆄 copy􀐅􀋲

Loading...