album cover
Cheating Strategy
Music
Cheating Strategy was released on October 18, 2024 by Triple S Productions as a part of the album First Date - EP
album cover
Release DateOctober 18, 2024
LabelTriple S Productions
Melodicness
Acousticness
Valence
Danceability
Energy
BPM

Credits

PERFORMING ARTISTS
Triple S
Triple S
Performer
COMPOSITION & LYRICS
Satinder Shah Singh
Satinder Shah Singh
Songwriter

Lyrics

ਹਾਏ ਕਰ ਕੇ ਪਲੈਨਿੰਗ ਪੂਰੀ
ਕਰ ਕੇ ਪਲੈਨਿੰਗ ਪੂਰੀ ਠੱਗ ਗਈ ਤੂੰ ਜੱਟ ਨੂੰ
ਸੋਚੇਂਗੀ ਮਾਰੂੰ ਤਰਲੇ ਦਿਲ' ਤੇ ਲਾਈ ਸੱਟ ਨੂੰ
ਕਰ ਕੇ ਪਲੈਨਿੰਗ ਪੂਰੀ
ਗੀਤਾਂ ਵਿੱਚ ਨਾਮ ਪਾਵਾਂ ਤੇਰਾ ਐਡਾ ਵੀ ਕਮਲਾ ਨੀ
ਹਰ ਵੇਲੇ ਗਾਉਂਦਾ ਰਾਵ੍ਹਾਂ ਐਡਾ ਵੀ ਰਮਲਾ ਨੀ
ਦੱਸ ਕਿੱਦਾਂ ਢਾਅ ਦਿਆਂ ਓਹਦੀ
ਹਾਏ ਦੱਸ ਕਿੱਦਾਂ ਢਾਅ ਦਿਆਂ ਓਹਦੀ
ਦਿਲ' ਤੇ ਪਾਈ ਹੱਟ ਨੂੰ
ਕਰ ਕੇ ਪਲੈਨਿੰਗ ਪੂਰੀ ਠੱਗ ਗਈ ਤੂੰ ਜੱਟ ਨੂੰ
ਸੋਚੇਂਗੀ ਮਾਰੂੰ ਤਰਲੇ ਦਿਲ' ਤੇ ਲਾਈ ਸੱਟ ਨੂੰ
ਕਰ ਕੇ ਪਲੈਨਿੰਗ ਪੂਰੀ
ਸ਼ਿਵ ਦੇ ਵਾਂਗੂੰ ਬੋਲ ਨੀ ਮੇਰੇ ਸਾਰੇ ਸੱਚੇ ਆ
ਕਈਆਂ ਨੂੰ ਕੱਚੇ ਲੱਗਦੇ ਬੜਿਆਂ ਲਈ ਪੱਕੇ ਆ
ਜਿਹੜਾ ਤੂੰ ਲਾ ਕੇ ਚੱਲੀ
ਹਾਏ ਜਿਹੜਾ ਤੂੰ ਲਾ ਕੇ ਚੱਲੀ
ਭਰੂੰ ਕਿੱਦਾਂ ਫੱਟ ਨੂੰ?
ਕਰ ਕੇ ਪਲੈਨਿੰਗ ਪੂਰੀ ਠੱਗ ਗਈ ਤੂੰ ਜੱਟ ਨੂੰ
ਸੋਚੇਂਗੀ ਮਾਰੂੰ ਤਰਲੇ ਦਿਲ' ਤੇ ਲਾਈ ਸੱਟ ਨੂੰ
ਕਰ ਕੇ ਪਲੈਨਿੰਗ ਪੂਰੀ
ਓ ਛੱਡ ਗਈ ਏਂ ਤੂੰ ਤਾਂ ਮੈਨੂੰ ਪਿਆਰ ਦੇ ਕੰਢੇ ਨੀ
ਮੇਰੇ ਤੂੰ ਛੱਲੇ ਜਾ ਕੇ ਕਿਹੜੀ ਥਾਂ ਵੰਡੇ ਨੀ
ਐਨੀਂ ਤੈਨੂੰ ਕਾਹਦੀ ਜਲਦੀ
ਹਾਏ ਐਨੀਂ ਤੈਨੂੰ ਕਾਹਦੀ ਜਲਦੀ
ਮਾਅਰੇਂ ਸ਼ੌਰਟਕੱਟ ਤੂੰ
ਕਰ ਕੇ ਪਲੈਨਿੰਗ ਪੂਰੀ ਠੱਗ ਗਈ ਤੂੰ ਜੱਟ ਨੂੰ
ਸੋਚੇਂਗੀ ਮਾਰੂੰ ਤਰਲੇ ਦਿਲ' ਤੇ ਲਾਈ ਸੱਟ ਨੂੰ
ਕਰ ਕੇ ਪਲੈਨਿੰਗ ਪੂਰੀ
Written by: Satinder Shah Singh
instagramSharePathic_arrow_out􀆄 copy􀐅􀋲

Loading...