album cover
Bff
5
Music
Bff was released on October 18, 2024 by Triple S Productions as a part of the album First Date - EP
album cover
Release DateOctober 18, 2024
LabelTriple S Productions
Melodicness
Acousticness
Valence
Danceability
Energy
BPM86

Music Video

Music Video

Credits

PERFORMING ARTISTS
Triple S
Triple S
Performer
COMPOSITION & LYRICS
Satinder Shah Singh
Satinder Shah Singh
Songwriter

Lyrics

ਤੋੜ ਕੇ ਤੂੰ ਦਿਲ ਐਵੇਂ ਕਰਦੀ ਕਿਓਂ ਮਾਣ ਨੀ
ਮੈਂ ਵੀ ਬਾਹਲਾ ਕੱਬਾ ਤੋੜਾਂ ਪਲਾਂ' ਚ ਗੁਮਾਣ ਨੀ
ਇਹ ਨਾ ਸੋਚ ਲਈਂ ਕਿ ਤਰਲੇ ਮੈਂ ਪਾਊਂਗਾ
ਇਹ ਨਾ ਸੋਚ ਲਈਂ ਕਿ ਮਿੰਨਤਾਂ ਮੈਂ ਕਰੂੰਗਾ
ਇਸ ਮਸਲੇ ਦਾ ਲੱਭ ਲਿਆ ਹੱਲ ਨੀ
ਤੇਰੀ ਬੈੱਸਟ ਫਰੈਂਡ ਸੈੱਟ ਕਰ ਲਈ
ਜਿਹੜੀ ਫਿਰਦੀ ਸੀ ਤੇਰੇ ਨਾਲ ਕੱਲ੍ਹ ਨੀ
ਤੇਰੀ ਬੈਸਟੀ ਮੈਂ ਵੇਖ ਸੈੱਟ ਕਰ ਲਈ
ਹੁੰਦੀ ਸੀ ਜੋ ਤੇਰੇ ਨਾਲ ਹਰ ਪੱਲ ਨੀ
ਇਹ ਨਾ ਸੋਚ ਲਈਂ ਕਿ ਰਾਹ ਤੇਰਾ ਰੋਕੂੰਗਾ
ਤੂੰ ਕੀਤੀ ਗ਼ਲਤੀ ਤੇ ਮੈਂ ਨਾ ਤੈਨੂੰ ਟੋਕੂੰਗਾ
ਸੋਚ ਲਈਂ ਕਿ ਰਾਹ ਤੇਰਾ ਰੋਕੂੰਗਾ
ਤੂੰ ਕੀਤੀ ਗ਼ਲਤੀ ਤੇ ਮੈਂ ਨਾ ਤੈਨੂੰ ਟੋਕੂੰਗਾ
ਜਿੱਦਾਂ ਕਰੇਂਗੀ ਤੂੰ ਓਦਾਂ ਬਿੱਲੋ ਭਰੇਂਗੀ
ਤੈਨੂੰ ਤੇਰੀ ਗ਼ਲਤੀ ਦਾ ਦੇ ਦਿਉਂ ਫੱਲ ਨੀ
ਤੇਰੀ ਬੈੱਸਟ ਫਰੈਂਡ ਸੈੱਟ ਕਰ ਲਈ
ਜਿਹੜੀ ਫਿਰਦੀ ਸੀ ਤੇਰੇ ਨਾਲ ਕੱਲ੍ਹ ਨੀ
ਤੇਰੀ ਬੈਸਟੀ ਮੈਂ ਵੇਖ ਸੈੱਟ ਕਰ ਲਈ
ਹੁੰਦੀ ਸੀ ਜੋ ਤੇਰੇ ਨਾਲ ਹਰ ਪੱਲ ਨੀ
ਆਹ ਜਿਹੜਾ ਨਵਾਂ ਲਈ ਫਿਰਦੀ ਤੂੰ ਯਾਰ ਅੱਲ੍ਹੜੇ
ਇਹਦੇ ਨਾਲ ਕੱਟਣੇ ਤੂੰ ਦਿਨ ਚਾਰ ਅੱਲ੍ਹੜੇ
ਜਿੱਦਾਂ ਮੇਰੇ ਨਾਲ ਸੀ ਕੌਲ ਕਰਾਰ ਅੱਲ੍ਹੜੇ
ਉਹ ਵੀ ਯਾਰਾਂ ਨਾਲ ਮਹਿਫ਼ਿਲਾਂ ਸਜਾਉਗਾ
ਜਦੋਂ ਤੋੜ ਦਿੱਤਾ ਉਸ ਦਾ ਤੂੰ ਦਿਲ ਨੀ
ਤੇਰੀ ਬੈੱਸਟ ਫਰੈਂਡ ਸੈੱਟ ਕਰ ਲਈ
ਜਿਹੜੀ ਫਿਰਦੀ ਸੀ ਤੇਰੇ ਨਾਲ ਕੱਲ੍ਹ ਨੀ
ਤੇਰੀ ਬੈਸਟੀ ਮੈਂ ਵੇਖ ਸੈੱਟ ਕਰ ਲਈ
ਹੁੰਦੀ ਸੀ ਜੋ ਤੇਰੇ ਨਾਲ ਹਰ ਪੱਲ ਨੀ
ਜਦੋਂ ਹਨੀ ਤੇਰਾ ਲਿਖ ਕੇ ਦਿਖਾਉਗਾ
ਮਿੰਨਤਾਂ ਵਾਲਾ ਵੀ ਟਾਈਮ ਆਊਗਾ
ਜਦੋਂ Triple S ਦੇਖੀਂ ਇਹਨੂੰ ਗਾਉਗਾ
ਫਿਰ ਸੌਰੀ ਸੌਰੀ ਬੁੱਗੇ ਬੁੱਗੇ ਕਰੇਂਗੀ
ਜੀਣਾ ਹੋ ਜਉ ਤੇਰਾ ਹਰ ਪੱਲ ਨੀਂ
ਤੇਰੀ ਬੈੱਸਟ ਫਰੈਂਡ ਸੈੱਟ ਕਰ ਲਈ
ਜਿਹੜੀ ਫਿਰਦੀ ਸੀ ਤੇਰੇ ਨਾਲ ਕੱਲ੍ਹ ਨੀ
ਤੇਰੀ ਬੈਸਟੀ ਮੈਂ ਵੇਖ ਸੈੱਟ ਕਰ ਲਈ
ਹੁੰਦੀ ਸੀ ਜੋ ਤੇਰੇ ਨਾਲ ਹਰ ਪੱਲ ਨੀ
Written by: Satinder Shah Singh
instagramSharePathic_arrow_out􀆄 copy􀐅􀋲

Loading...