album cover
Raah
album cover
00:00
00:10
00:15
00:45
01:05
01:10
02:15
02:20
02:25
02:40
02:50
03:00
00:00
03:33
Past 7 Days
Raah was discovered most frequently at around 2 minutes and 20 seconds into the song during the past week

Music Video

Music Video

Lyrics

[Verse 1]
It's jay b!
[Verse 2]
ਟੁੱਟੀਆਂ ਦਾ ਗਮ ਆਉਣਾ ਏ
ਟੁੱਟੀਆਂ ਦਾ ਗਮ ਆਉਣਾ ਏ
ਜਿੰਨਾ ਲੱਗੀਆਂ ਦਾ ਚੜ੍ਹਿਆ ਸੀ ਚਾਹ
ਨੀ ਤੇਰੇ ਸਿੱਰ ਦੋਸ਼ ਕੋਈ ਨਾ
ਨੀ ਤੇਰੇ ਸਿੱਰ ਦੋਸ਼ ਕੋਈ ਨਾ
ਹੋਇਆ ਓਹੀ ਜੋ ਸੀ ਰੱਬ ਲਿਖਿਆ
ਤਨਹਾਈ ਕਿੰਨੀ ਢੀਠ ਨਿਕਲੀ
ਨਾ ਹੀ ਮਾਰੇ ਨਾ ਹੀ ਆਉਣ ਦਿੰਦੀ ਸਾਹ
ਕੁਝ ਪਲ ਹੋਰ ਰੁੱਕਦੇ
ਹਾਂ ਥੋੜੀ ਦੇਰ ਹੋਰ ਰੁੱਕਦੇ
ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ
ਕੁਝ ਚਿਰ ਹੋਰ ਰੁੱਕਦੇ
ਨੀ ਥੋੜੀ ਦੇਰ ਹੋਰ ਰੁੱਕਦੇ
ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ
(ਥੋੜੀ ਦੇਰ ਹੋਰ ਰੁੱਕਦੇ)
(ਹਾਂ ਥੋੜੀ ਦੇਰ ਹੋਰ ਰੁੱਕਦੇ)
[Verse 3]
ਜਿੰਨਾ ਸਮਾ ਤੇਰੇ ਨਾਲ ਰਹਿਕੇ ਲੰਗਿਆ ਏ
ਸੱਚ ਪੁੱਛੇਂਗੀ ਤਾਂ ਓਹੀ ਮੈਨੂੰ ਯਾਦ ਏ
ਤੇਰਾ ਮੇਰੇ ਵੱਲ ਵੇਖ ਵੇਖ ਹੱਸਣਾ
ਸੋਚਾਂ ਮੇਰੀਆਂ ਚ ਅੱਜ ਵੀ ਆਬਾਦ ਏ
ਤੇ ਪਾਣੀ ਓਹ ਸਵਾਲ ਪੁੱਛਦਾ
ਤੇ ਪਾਣੀ ਓਹ ਸਵਾਲ ਪੁੱਛਦਾ
ਜੇਹਦੇ ਕੋਲ ਖੜ੍ਹ ਕੀਤੀ ਸੀ ਦੁਆ
[Verse 4]
ਕੁਝ ਪਲ ਹੋਰ ਰੁੱਕਦੇ
ਹਾਂ ਕੁਝ ਪਲ ਹੋਰ ਰੁੱਕਦੇ
ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ
ਕੁਝ ਪਲ ਹੋਰ ਰੁੱਕਦੇ
ਹਾਂ ਥੋੜੀ ਦੇਰ ਹੋਰ ਰੁੱਕਦੇ
ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ
ਕੁਝ ਚਿਰ ਹੋਰ ਰੁੱਕਦੇ
ਨੀ ਥੋੜੀ ਦੇਰ ਹੋਰ ਰੁੱਕਦੇ
ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ
(ਥੋੜੀ ਦੇਰ ਹੋਰ ਰੁੱਕਦੇ)
(ਥੋੜੀ ਦੇਰ ਹੋਰ ਰੁੱਕਦੇ)
[Verse 5]
ਤੇਰਾ ਨਾਮ ਵੀ ਮਿਟਾਉਣਾ ਕਦੇ ਨੀ
ਜਿਹੜਾ ਤੇਰੇ ਲਈ ਲਿਖਾਇਆ ਮੈਂ ਕਦੇ
ਇੰਨੇ ਛੇਤੀ ਜੇਹੜੇ ਭੁੱਲ ਜਾਂਦੇ ਨੇ
ਲੋਕੀ ਹੋਣੇ ਆ ਬੇਦਰਦ ਬੜੇ
[Verse 6]
ਤੇਰਾ ਚੁੱਪਚਾਪ ਮੇਰੇ ਕੋਲੋਂ ਜਾਣਾ
ਮੇਰੇ ਲਈ ਇਹ ਬਣ ਗਿਆ ਸਜਾਵਾਂ
ਜੇਹੜੇ ਹੌਂਸਲੇ ਨਾਲ ਪੁੱਟਿਆ ਏ ਪੈਰ
ਮੈਨੂੰ ਦੱਸ ਮੈਂ ਵੀ ਅੱਗੇ ਵਡ ਜਾਵਾਂ
[Verse 7]
ਨੀ ਲੋਕਾਂ ਨਾਲ
ਨੀ ਲੋਕਾਂ ਨਾਲ ਹੱਸਦਾ ਰਹਿਵਾਂ
ਭਾਵੇਂ ਗਮ ਨਾਲ ਭਰਿਆ ਪਿਆ
ਕੁਝ ਪਲ ਹੋਰ ਰੁੱਕਦੇ
[Verse 8]
(ਹਾਂ ਥੋੜੀ ਦੇਰ ਹੋਰ ਰੁੱਕਦੇ)
(ਹਾਂ ਥੋੜੀ ਦੇਰ ਹੋਰ ਰੁੱਕਦੇ)
(ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ)
ਕੁਝ ਚਿਰ ਹੋਰ ਰੁੱਕਦੇ
ਨੀ ਥੋੜੀ ਦੇਰ ਹੋਰ ਰੁੱਕਦੇ
(ਜੇ ਪਤਾ ਹੁੰਦਾ ਵੱਖ ਹੋ ਜਾਨੇ ਆ ਰਾਹ)
(ਥੋੜੀ ਦੇਰ ਹੋਰ ਰੁੱਕਦੇ)
(ਥੋੜੀ ਦੇਰ ਹੋਰ ਰੁੱਕਦੇ)
Written by: Navaan Sandhu
instagramSharePathic_arrow_out􀆄 copy􀐅􀋲

Loading...