album cover
Hikka
11,086
Pop
Hikka was released on November 10, 2024 by Brown Studios as a part of the album Patander
album cover
Release DateNovember 10, 2024
LabelBrown Studios
Melodicness
Acousticness
Valence
Danceability
Energy
BPM76

Music Video

Music Video

Credits

Lyrics

Mxrci
ਓ, ਜਾਵੇਂ ਨਿਤ range ਨੂੰ ਨੀ, ਤੂੰ ਕਰਦੀ ਆ shooting 'ਆਂ
ਨੀ, ਸਾਡੇ ਲਲਕਾਰੇ ਹੁੰਦੇ ਥੋੜੇ ਹੋਣ hooting 'ਆਂ
ਓ, ਦੇਖ 6-6 ਫੁੱਟੀਆਂ ਨੂੰ ਜਾਵੇਂ ਨਿਗਾਹ ਖੁਲਦੀ
ਸਾਡੇ ਨੀ ਕੱਖ ਯਾਦ ਜਿਹੜੀ ਦੇਖਲੇ ਨਾ ਭੁਲਦੀ
ਓ, ਨਾਰਾ ਗੇੜੇ ਲਾਉਣ ਜੱਟ light 'ਆਂ ਆਲੇ ਚੌਂਕ ਨੀ
ਹਾਏ, pinky promise 'ਆਂ ਵਾਲੇ ਕੋਈ ਸਾਡੇ ਸ਼ੌਕ ਨੀ
ਓ, ਦਿਲ one piece ਆ ਹਾਏ, sale 'ਆਂ ਉੱਤੇ ਲਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਓ, ਕਿਹੜੀਆਂ ਨਾਲ਼ ਫਿਰਦੀ club hop ਕਰਦੀ
ਨੀ, ਬਿੱਲੀ ਤੇਰੀ ਅੱਖ, ਉੱਤੋਂ cat walk ਕਰਦੀ
Skin ਆ chanel ਤੇ dress ਆ celine ਨੀ
Travis ਦਾ ਗੱਡੀ 'ਚ ਵਜਾਉਂਦੀ ਫਿਰੇ fein ਨੀ
ਕੱਬਡੀ ਆਲੀ ਤੋਰ ਆ, ਹਾਏ, ਕਿਹੜਾ ਮਾਰੇ ਮੋੜਾ ਨੀ
ਹਾਏ, ਡੱਕ ਦੇ ਆ ਸੁੱਕੀ, ਬਿੱਲੋ, ਭਾਲਦੇ ਨੀ soda ਨੀ
ਹੋ, ਡੱਬਾਂ ਨਾਲ ਜਿਹੜੇ ਲਾਏ ਆ ਹਰੇਕ ਨੂੰ ਥਿਆਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਉ, ਥੰਮ ਜਿਓਂ ਹਵੇਲੀਆਂ ਦੇ ਚੋਬਰਾਂ ਦੇ ਡੋਲੇ ਨੀ
ਤੇਰੀ ਚਲੇ reel ਸਾਡੇ ਚਲਦੇ ਆ ਰੌਲੇ ਨੀ
ਹਾਏ, ਉਂਗਲੀ ਤੇ ਢੁੱਕਦੀ ਆ push start ਆ
Hottie ਜੇ hot ਆ ਤੂੰ ਗੱਭਰੂ ਵੀ ਲਾਟ ਆ
ਹਾਏ, ਅੱਖ America 'ਆਂ ਵਾਂਗੂ ਹੁਕਮ ਸੁਣਾਵੇ ਨੀ
ਹਾਏ, ਡੀਕ ਦੀਆਂ ਮਹਿਫ਼ਿਲਾਂ, ਪਾਉਂਦੇ ਨੀ ਮੁਕਲਾਵੇ ਨੀ
ਜੱਟਾਂ ਦੇ ਮੁੰਡੇ ਫਿਰਦੇ ਹੁਸਨ ਤੜਫਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਹਾਏ, Gucci ਦੀਆਂ ਖੁਰੀਆਂ ਨੇ ਨੀਲੀਆਂ ਦੇ ਪੌੜ ਨੀ
ਹਾਏ, ਮਾਲੀਕ ਦੀ ਮੇਹਰ ਆ ਮਸ਼ਹੂਰ ਆ ਭਦੌੜ ਨੀ
ਓ, ਜਦੋਂ ਅਬਦਾਲੀ ਕੋਈ ਚੜ੍ਹ-ਚੜ੍ਹ ਆਉਂਦਾ ਨੀ
ਭਜਾਈਏ ਨੰਗੇ ਪੈਰੀਂ ਉਹ, ਜਾਨ ਛਡਾਉਂਦਾ ਨੀ
ਸੂਚੀਆਂ ਨੇ ਨੀਤਾਂ ਜੋ school 'ਆਂ ਦੀਆਂ ਯਾਰੀਆਂ
ਹਾਏ, ਰੱਬ ਸਿਰ ਵੇਖ ਕੇ ਦਿੰਦਾ ਏ ਸਰਦਾਰੀਆਂ
ਹਾਏ, Arjan 'ਆਂ, ਮੰਜ਼ਿਲਾਂ ਨੂੰ ਐਵੇਂ ਤਰਸਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਜੰਮਿਆਂ ਆ ਹਿੱਕਾਂ ਧੇੜਨੇ ਨੂੰ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
ਹਾਏ, ਕੰਨ ਪੜਵਾਉਂਦੇ ਨੀ
Written by: Arjan Dhillon
instagramSharePathic_arrow_out􀆄 copy􀐅􀋲

Loading...