album cover
Trigger Mode
1
Hip-Hop/Rap
Trigger Mode was released on April 2, 2026 by BXWA as a part of the album Trigger Mode - Single
album cover
Release DateApril 2, 2026
LabelBXWA
Melodicness
Acousticness
Valence
Danceability
Energy
BPM74

Credits

PERFORMING ARTISTS
Bxwa
Bxwa
Performer
Cheeru
Cheeru
Vocals
Young Bob
Young Bob
Performer
COMPOSITION & LYRICS
Manpreet Singh
Manpreet Singh
Songwriter
PRODUCTION & ENGINEERING
Vikram Kumar
Vikram Kumar
Producer

Lyrics

ਸਿੱਧਾ ਹਿੱਕ ਚ ਵੱਜ ਨਾ ਵੱਜ ਨਾ ਵੱਜ ਨਾ ਸਾਲਿਆ
ਪੰਗਾ ਲੈਲਾ ਚੱਜ ਨਾ ਚੱਜ ਨਾ ਚੱਜ ਨਾ ਸਾਲਿਆ
ਆਜਾ ਹਿੱਕ ਚ ਵੱਜ ਨਾ ਵੱਜ ਨਾ ਵੱਜ ਨਾ ਸਾਲਿਆ
ਪੰਗਾ ਲੈਲਾ ਚੱਜ ਨਾ ਚੱਜ ਨਾ ਚੱਜ ਨਾ ਸਾਲਿਆ
ਕੌਲੈਬ ਮੰਗੇ ਸਿੰਗਰਾਂ ਤੋਂ ਲੇਬਲਾਂ ਕੋਲੋਂ ਡੀਲ ਮੰਗਦਾ
ਜਿੰਨੂ ਰੱਖੇ ਨਾਲ ਸਾਲਿਆ ਓ ਨੂੰ ਹੀ ਰਹੇ ਭੰਡਦਾ
ਖੁਦ ਨੂੰ ਵੱਡਾ ਦਿਖਾਉਣ ਵਾਲਾ ਐਵੇਂ ਰਹੇ ਗਿਆਨ ਵੰਡਦਾ
ਬੰਦਾ ਕਿਥੇ ਸਮਝਾ ਤੈਨੂੰ ਦੇ ਤਾ ਮੈਂ ਖਿਤਾਬ ਗੰਦ ਦਾ
ਫਲੋ ਵਾਇਜ਼ ਠੀਕ ਆ ਲੀਰੀਕਲੀ ਵੀਕ ਆ
ਹਿੰਦੀ ਮੇਂ ਬਤਾਊਂ ਤੂੰ ਮੇਰੇ ਆਗੇ ਫੀਕਾ
ਗੰਦੀ ਤੇਰੀ ਨੀਤ ਆ ਜਿਵੇਂ ਜਿਵੇਂ ਯੂਜ ਹੋਇਆ ਡੈਪਰ
ਕੱਲੇ ਫਾਸਟ ਫਲੋ ਨਾਲ ਬੇਟੇ ਬਣ ਨਾ ਤੂੰ ਰੈਪਰ
ਦੱਲੇ ਸ਼ਬਦ ਦੀ ਖੋਜ ਤੇਰੇ ਵਰਗੇ ਲਈ ਹੋਈ
ਸਾਰੇ ਤੀਵੀਂ ਆਲੇ ਕੰਮ ਤੂੰ ਬੰਦਾ ਨਹੀਂ ਕੋਈ
ਘੂਸੇ ਰੈਪ ਰੂਪ ਛੱਡ ਜਾ ਕੇ ਸਾਂਭ ਲਾ ਰਸੋਈ
ਚੂਸੇ ਕਿਹਦਾ ਪ੍ਰੋਟੀਨ ਕੀਤੀ ਜੀ ਤੂੰ ਨਰੋਈ
ਤੇਰੇ ਚਮਚੇ ਵੀ ਸਾਲੇ ਜੱਜਮੈਟਾ ਕਰਦੇ
ਰੈਪ ਤੇਰੇ ਸਾਰੇ ਫਰੀ ਸਟਾਈਲ ਲੱਗਦੇ
ਸੁਣ ਸਕਦਾ ਨੀ ਜੇ ਰੈਪ ਬੈਟਲਾਂ ਛੱਡਦੇ
ਸਲਾਹ ਜਜਮੈਟ ਥੋਡੀ ਵਜੇ ਮੇਰੇ ਲੰਨ ਤੇ
ਬਸ ਤੇਜ਼ ਤੇਜ਼ ਬੋਲ ਰੈਪਰ ਬਣਦੇ ਨੀ ਹੁੰਦੇ
ਪੁੱਤ ਪਿਓ ਮੂਹਰੇ ਹਿੱਕ ਕਦੇ ਤਣਦੇ ਨੀਂ ਹੁੰਦੇ
ਵਹਿਮ ਤੇਰਾ ਤੈਨੂੰ ਰੋਲ ਸਕਦਾ ਨੀ ਮੈਂ
ਅੱਛਾ ਤੇਰੇ ਵਾਂਗ ਤੇਜ਼ ਬੋਲ ਸਕਦਾ ਨੀ ਮੈਂ
Written by: Manpreet Singh
instagramSharePathic_arrow_out􀆄 copy􀐅􀋲

Loading...