album cover

Rang Sanwla

96,383Pop2022
album cover
Rang Sanwla was released on November 23, 2022 by Panj-aab Records as a part of the album Rang Sanwla - Single
ReleasedNovember 23, 2022
LabelPanj-aab Records
BPM87
Melodicness
Acousticness
Valence
Danceability
Energy

Lyrics

[Verse 1]
ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
[Verse 2]
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
[Verse 3]
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਕੁੜੀ ਲੱਭਣੀ ਆ ਸਾਂਵਲੇ ਜਿਹੇ ਰੰਗ ਦੀ
ਲੱਭਣੀ ਆ ਸਾਵਲੇ ਜੇ ਰੰਗ ਦੀ
ਖਿਆਲ ਰੱਖੂ ਥੋਡੇ ਯਾਰ ਜੋ ਮਲੰਗ ਦਾ
[Verse 4]
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
[Verse 5]
ਦਿਲ ਨੇ ਜੋ ਓਹਦੇ ਨਾਲ ਬੁਣੇ ਸੀ ਕਦੇ
ਛੱਡੇ ਚੰਦਰੀ ਨੇ ਸਪਨੇ ਉਧੇੜ ਕੇ
[Verse 6]
ਜਿਹਦੀ ਸ਼ਕ ਵਾਲੀ ਅੱਖ ਵੇਖ ਸੱਕੀ ਨਾ ਵਫ਼ਾ
ਓਹਦੇ ਲਈ ਮੈਂ ਜ਼ਿੰਦਗੀ ਦੇ ਬੂਹੇ ਭੇਦ ਤੇ
[Verse 7]
ਓਹਦੇ ਬਿਨਾ ਜਿੰਦ ਹੁਣ ਹੰਢ ਜਾਊ
ਦਿੱਲਾ ਓਹਦੇ ਬਿਨਾ ਜਿੰਦ ਹੁਣ ਹੰਢ ਜਾਊ
[Verse 8]
ਜੇਹਦੇ ਬਿਨਾ ਨੀ ਸੀ ਇਕ ਪਲ ਲੰਘਦਾ
ਕੁੜੀ ਲੱਭਣੀ ਆ ਸਾਂਵਲੇ ਜਿਹੇ ਰੰਗ ਦੀ
ਲੱਭਣੀ ਆ ਸਾਵਲੇ ਜੇ ਰੰਗ ਦੀ
ਖਿਆਲ ਰੱਖੂ ਤੁਹਾਡੇ ਯਾਰ ਜੋ ਮਲੰਗ ਦਾ
[Verse 9]
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
[Verse 10]
ਸੋਚਦੀ ਹੋਊਗੀ ਬਰਬਾਦ ਹੋ ਗਿਆ
ਓਹ ਕਿ ਜਾਨੇ ਪੰਛੀ ਆਜ਼ਾਦ ਹੋ ਗਿਆ
[Verse 11]
ਠੇਕੇ ਦਿਆ ਬੋਤਲਾਂ ਤੋਂ ਖਹਿੜਾ ਛੁੱਟਿਆ
ਜਦੋ ਸੋਹਣੀ ਜੇਹੀ ਕੁੜੀ ਨੇ ਮੇਰਾ ਹੱਥ ਘੁੱਟਿਆ
[Verse 12]
ਜੱਸੀ ਲੋਹਕਾ ਓਹਨੇ ਆਪਣਾ ਬਣਾ ਲਿਆ
ਜੱਸੀ ਲੋਹਕਾ ਓਹਨੇ ਆਪਣਾ ਬਣਾ ਲਿਆ
[Verse 13]
ਜੇਹੜਾ ਫਿਰਦਾ ਸੀ ਗਲੀਆਂ ਚ ਖੰਘ ਦਾ
ਕੁੜੀ ਲੱਭਣੀ ਆ ਸਾਂਵਲੇ ਜਿਹੇ ਰੰਗ ਦੀ
ਲੱਭਣੀ ਆ ਸਾਵਲੇ ਜੇ ਰੰਗ ਦੀ
ਖਿਆਲ ਰੱਖੂ ਤੁਹਾਡੇ ਯਾਰ ਜੋ ਮਲੰਗ ਦਾ
[Verse 14]
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਥੋੜਾ ਛੱਡ ਗਈ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
Written by: Manpreet Manna

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...