Music Video
Music Video
Credits
PERFORMING ARTISTS
Gurnam Bhullar
Performer
COMPOSITION & LYRICS
Mixsingh
Composer
Garry Vander
Songwriter
Lyrics
ਕਿਸੇ ਹੋਰ ਦੀ ਮੈਂ ਹੋ ਜਾ ਕਦੇ ਸੋਚਿਆ ਨਹੀਂ
ਕਿਸੇ ਹੋਰ ਦੀ ਮੈਂ ਹੋ ਜਾ ਕਦੇ ਸੋਚਿਆ ਨਹੀਂ
ਤੂੰ ਤਾਂ ਸਮਝੇ ਨਾ ਦਿਲ ਵਾਲਾ ਸ਼ੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਤੂੰ ਵੀ ਕਰੇ ਮੈਨੂੰ ਪਿਆਰ ਪਰ ਕਰਦਾ ਨੀ ਸ਼ੋ ਵੇ
ਇਸ਼ਕ ਦੇ ਮਾਮਲੇ ਚ ਕਾਹਤੋ ਏ ਸਲੋ ਵੇ
ਤੂੰ ਵੀ ਕਰੇ ਮੈਨੂੰ ਪਿਆਰ ਪਰ ਕਰਦਾ ਨੀ ਸ਼ੋ ਵੇ
ਇਸ਼ਕ ਦੇ ਮਾਮਲੇ ਚ ਕਾਹਤੋ ਏ ਸਲੋ ਵੇ
ਚਾਹੇ ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
ਕੁਝ ਵੀ ਤੂੰ ਮੰਗ ਤੈਨੂੰ ਜੋ ਵੀ ਆ ਪਸੰਦ
ਬੱਸ ਕਰਿਆ ਨਾ ਕਰ ਇਗਨੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ (ਮੈਂ ਕਰਦੀ)
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਕਾਲੇ ਰੰਗ ਦਾ ਪਰਾਂਦਾ
ਸੋਹਣੇ ਸੱਜਣਾ ਲਿਆਂਦਾ
ਰੰਗ ਦਾ ਪਰਾਂਦਾ
ਸੋਹਣੇ ਸੱਜਣਾ ਲਿਆਂਦਾ
ਨੀ ਮੈਂ ਚੁੰਮ ਚੁੰਮ
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
ਪੱਬਾ ਭਾਰ ਨੱਚਦੀ ਫਿਰਾਂ
ਪੱਬਾ ਭਾਰ ਨੱਚਦੀ ਫਿਰਾਂ
ਬਾਰਾਂ ਘੰਟਿਆਂ ਦੀ ਰਾਤ
ਬਾਰਾਂ ਘੰਟਿਆਂ ਦਾ ਦਿਨ ਯਾਰਾ
ਕਿੰਝ ਦੱਸਾ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
ਬਾਰਾਂ ਘੰਟਿਆਂ ਦੀ ਰਾਤ
ਬਾਰਾਂ ਘੰਟਿਆਂ ਦਾ ਦਿਨ ਯਾਰਾ
ਕਿੰਝ ਦੱਸਾ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ
ਕਰ ਹੌਂਸਲਾ ਤੂੰ ਵੇਖ ਖੋਰੇ ਖੁੱਲ ਜਾਣ ਲੇਖ
ਹੌਂਸਲਾ ਤੂੰ ਵੇਖ ਖੋਰੇ ਖੁਲ ਜਾਣ ਲੇਖ
ਤੂੰ ਪਤੰਗ ਤੇ ਮੈਂ ਬਣਾ ਤੇਰੀ ਡੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ (ਮੈਂ ਕਰਦੀ)
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ (ਮੈਂ ਕਰਦੀ)
ਛੱਡ ਦੁਨੀਆ ਦਾ ਡਰ ਮੇਰਾ ਹੋ ਜਾ ਸ਼ਰੇਆਮ ਵੇ
ਜ਼ਿੰਦਗੀ ਬਿਤਾਉਣੀ ਤੇਰੇ ਨਾਲ ਗੁਰਨਾਮ ਵੇ
(ਨਾਲ ਗੁਰਨਾਮ ਵੇ)
ਛੱਡ ਦੁਨੀਆ ਦਾ ਡਰ ਮੇਰਾ ਹੋ ਜਾ ਸ਼ਰੇਆਮ ਵੇ
ਜ਼ਿੰਦਗੀ ਬਿਤਾਉਣੀ ਤੇਰੇ ਨਾਲ ਗੁਰਨਾਮ ਵੇ
ਗੈਰੀ ਬਣੂ ਸਰਵਾਲਾ ਜਿਓਣਾ ਹੋਜੂ ਗਾ ਸੁਖਾਲਾ
ਬਣੂ ਸਰਵਾਲਾ ਜਿਓਣਾ ਹੋਜੂ ਗਾ ਸੁਖਾਲਾ
ਫੇਰ ਦੁੱਖਾਂ ਨੂੰ ਮੈਂ ਕਹਿਣਾ ਨੋ ਮੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ (ਮੈਂ ਕਰਦੀ)
ਓਹਨਾਂ ਕਰਨਾ ਕਿਸੇ ਨੀ ਤੇਰਾ ਹੋਰ
ਵੇ ਜਿੰਨਾ ਤੇਰਾ ਮੈਂ ਕਰਦੀ (ਮੈਂ ਕਰਦੀ)
Written by: Garry Vander, Harmeet Singh, Mixsingh


