Music Video

Nagni Official Video | Jasmine Sandlas | Dr. Zeus
Watch {trackName} music video by {artistName}

Featured In

Credits

PERFORMING ARTISTS
Jasmine Sandlas
Jasmine Sandlas
Performer
Mandeep Maavi
Mandeep Maavi
Performer
Dr Zeus
Dr Zeus
Performer
COMPOSITION & LYRICS
Mandeep Maavi
Mandeep Maavi
Songwriter
Dr Zeus
Dr Zeus
Songwriter

Lyrics

Come on, Zeus Jasmine Sandlas ਹੈਗੀ AK-੪੭, ਅੱਖ ਸੁਰਮੇ ਵਾਲ਼ੀ ਜਾਊ ਆਸ਼ਕਾਂ ਦੇ ਸੀਨਿਆਂ ਨੂੰ ਪਾੜਦੀ (ਜਾਊ ਆਸ਼ਕਾਂ ਦੇ ਸੀਨਿਆਂ ਨੂੰ ਪਾੜਦੀ) ਹੋ, ਗੱਜਦਾ ਪਰਾਂਦਾ ਮੇਰਾ ਲੱਕ ਨਾਲ਼ ਵੱਜੇ ਜੱਟੀ ਰੋਹਬ ਨਾ ਕਿਸੇ ਦਾ ਵੀ ਸਹਾਰਦੀ (ਜੱਟੀ ਰੋਹਬ ਨਾ ਕਿਸੇ ਦਾ ਵੀ ਸਹਾਰਦੀ) ਪਿੰਡ ਦਾ ਨਜ਼ਾਰਾ ਮੈਨੂੰ ਵੇਖ ਲੈਣ ਦੇ ਵੇ ਕਾਹਤੋਂ ਹਾਕ ਚੰਦਰਿਆ ਮਾਰੇ? ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਵੈਲੀ ਰੱਖ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਅੱਗ ਪਾਣੀਆਂ ਨੂੰ ਲਾਉਂਦੀ, ਜਦੋਂ ਗੁੱਤ ਨੂੰ ਘੁੰਮਾਉਂਦੀ ਤੱਕ ਉੱਡਦੇ ਪਰਿੰਦੇ ਹੇਠ ਡਿੱਗਦੇ ਐਵੇਂ ਅੱਖ ਨਾ ਮਿਲਾਉਂਦੀ, ਕਿਤੇ ਦਿਲ ਨਾ ਵਟਾਉਂਦੀ ਤਾਈਓਂ ਆਸ਼ਕ ਮੇਰੇ 'ਤੇ ਕਈ ਖਿਝਦੇ ਅੱਗ ਪਾਣੀਆਂ ਨੂੰ ਲਾਉਂਦੀ, ਜਦੋਂ ਗੁੱਤ ਨੂੰ ਘੁੰਮਾਉਂਦੀ ਤੱਕ ਉੱਡਦੇ ਪਰਿੰਦੇ ਹੇਠ ਡਿੱਗਦੇ ਐਵੇਂ ਅੱਖ ਨਾ ਮਿਲਾਉਂਦੀ, ਕਿਤੇ ਦਿਲ ਨਾ ਵਟਾਉਂਦੀ ਤਾਈਓਂ ਆਸ਼ਕ ਮੇਰੇ 'ਤੇ ਕਈ ਖਿਝਦੇ ਮੇਰੀ ਜੁੱਤੀ ਨੂੰ ਨਾ ਯਾਦ, ਬੜੇ ਕਹਿੰਦੇ ਤੇ ਕਹਾਉਂਦੇ ਜਿਹੜੇ ਤੁਰ ਗਏ ਨੇ ਕੱਢ-ਕੱਢ ਹਾੜੇ (ਹਾੜੇ) ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ (Ayy, ayy) ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy) ਨਾਗਣੀ ਹਾਂ (ayy, ayy) ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy) Jasmine Sandlas (ayy, ayy) ਨਾਗਣੀ ਹਾਂ, ਨਾਗਣੀ ਹਾਂ, ਨਾਗਣੀ ਹਾਂ (ayy), ਨਾਗਣੀ ਹਾਂ ਸੱਪ ਵਾਂਗੂ ਵਲ਼ ਖਾਵਾਂ, ਖਾਲ਼-ਬੰਨੇ ਟੱਪੀ ਜਾਵਾਂ ਫਿਰਾਂ ਪਹੁਚਿਆਂ ਨੂੰ ਮਾਵੀਆ ਲਬੇੜਦੀ ਕੈਦ ਹਾਸਿਆਂ 'ਚ ਕਹਿਰ, ਮੁੰਡੇ ਕਰਤਾ ਸ਼ੁਦਾਈ Full ਹੱਸਦੀ ਕਿ ਯਾਰੀਆਂ 'ਚ... (ਹੱਸਦੀ ਕਿ ਯਾਰੀਆਂ 'ਚ...) ਸੱਪ ਵਾਂਗੂ ਵਲ਼ ਖਾਵਾਂ, ਖਾਲ਼-ਬੰਨੇ ਟੱਪੀ ਜਾਵਾਂ ਫਿਰਾਂ ਪਹੁਚਿਆਂ ਨੂੰ ਮਾਵੀਆ ਲਬੇੜਦੀ ਕੈਦ ਹਾਸਿਆਂ 'ਚ ਕਹਿਰ, ਮੁੰਡੇ ਕਰਤਾ ਸ਼ੁਦਾਈ Full ਹੱਸਦੀ ਕਿ ਯਾਰੀਆਂ 'ਚ ਗੇਰਦੀ ਮੌਜੂ ਖੇੜੇਵਾਲ਼ਿਆਂ ਨੇ ਡੱਕ ਲਏ ਨੇ Ford ਮੁੰਡੇ ਜੇਠ ਦੇ ਮਹੀਨੇ ਵਿੱਚ ਠਾਰੇ (ਨਾਗਣੀ ਹਾਂ, ਨਾਗਣੀ ਹਾਂ) ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਵੈਲੀ ਰੱਖ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ (Ayy, ayy) ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ ਕਾਲ਼ੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ ਜੱਟ ਧਰ ਦਊਂ ਹਲਾ ਕੇ ਚੰਨਾ ਸਾਰੇ
Writer(s): Dr Zeus, Mandeep Maavi Lyrics powered by www.musixmatch.com
instagramSharePathic_arrow_out