Music Video

Don't worry new song Jassi gill , New punjabi song 2022 , All rounder Jassi gill
Watch {trackName} music video by {artistName}

Credits

PERFORMING ARTISTS
Jassie Gill
Jassie Gill
Performer
COMPOSITION & LYRICS
Mani Longia
Mani Longia
Songwriter
Star Boy
Star Boy
Composer

Lyrics

ਹੋ ਚੰਨ ਨਾਲੋਂ ਸੋਹਣੇ ਮੁੱਖ ਤੇ ਸਮਾਇਲ ਚੰਗੀ ਲੱਗਦੀ ਗੱਲਾਂ ਉੱਤੇ ਲਾਲੀ ਜਿਹੜੀ ਏ ਕਾਇਲ ਚੰਗੀ ਲੱਗਦੀ ਵੜੇ ਸੋਹਣੇ ਲੱਗਦੇ ਗੱਲਾਂ ਕਰਦੇ ਹਵਾ ਨਾਲ ਬਾਲ ਯਾ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ ਆਰਡਰ ਤਾਂ ਮਾਰੋ ਜਰਾ ਜੀ ਥੋਨੂੰ ਸੋਹਣੇਓ ਜੀ ਓਹੀ ਖਵਾਂ ਦਿਆਂ ਗੇ ਹਾਏ ਸ਼ਹਿਰ ਦੱਸੋ ਪਿੰਕ ਬੁੱਲ੍ਹਾਂ ਚੋ ਮੈਂ ਕਿਹਾ ਨਾਲ ਦੀ ਨਾਲ ਘੁਮਾ ਦਿਆਂ ਗੇ ਮੱਥੇ ਵਾਲੀ ਲੱਟ ਠੋਡੀ ਜੀ ਮੈਨੂੰ ਟੇਢਾ ਟੇਢਾ ਝਾਕਦੀ ਲੱਗਦੀ ਜਾਣਾ ਕੀਤੇ ਹਿੱਲ ਵੱਲ ਨੂੰ ਲੈਜਾ ਛੇਤੀ ਮੈਨੂੰ ਆਖਦੀ ਲੱਗਦੀ ਹਾਏ ਮਨੀ ਨੇ ਦਿਲ ਘੱਟੋ ਘੱਟ ਸੋ ਬਾਰੀ ਪੁੱਛਣਾ ਹਾਲ ਆ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ ਹਾਏ ਪੱਕਾ ਰਿਹਾ ਵਾਧਾ ਮਾੜਾ ਪਾਉਣ ਨਾ ਦਿਆਂ ਗੇ ਤੈਨੂੰ ਗੱਲ ਕੋਈ ਦਿਲ ਉੱਤੇ ਲਾਉਣ ਨਾ ਦਿਆਂ ਗੇ ਜਾਨ ਨਾਲੋਂ ਜਿਆਦਾ ਤੈਨੂੰ ਸਾਂਭ ਕੇ ਰੱਖਾਂ ਗੇ ਚੇਰੇ ਫੁੱਲਾਂ ਜਿਹੇ ਤੌ ਹੱਸਾ ਕਦੇ ਜਾਨ ਨਾ ਦਿਆਂ ਗੇ ਤੇਰੇ ਨਾਲ ਦਿਨ ਹੋਵੇ ਤੇਰੇ ਨਾਲ ਸ਼ਾਮ ਹੋਵੇ ਬੁਕਲ ਤੇਰੀ ਚ ਸਿਰ ਆਉਂਦਾ ਅਰਾਮ ਹੋਵੇ ਅੱਖ ਮੇਰੀ ਤੇਰੇ ਉੱਤੇ 24 7 ਤੇਰੇ ਉੱਤੇ ਜਾਮ ਹੋਵੇ ਤੇਰੇ ਬਿਨਾ ਸਾਹ ਮੈਨੂੰ ਇੱਕ ਵੀ ਹਰਮ ਹੋਵੇ ਜਿੰਨੀ ਸਿਫਤ ਕਰਾਂ ਮੈਂ ਥੋੜੀ ਮੈਂ ਕਿਹਾ ਜਮਾ ਹੀ ਬਕਮਲ ਆ ਜੀ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ ਅਸੀ ਹਰ ਪੱਲ ਥੋਡੇ ਨਾਲ ਆ
Writer(s): Inconnu Compositeur Auteur, Sahil Bawa Lyrics powered by www.musixmatch.com
instagramSharePathic_arrow_out