album cover
Nikle Currant (From "Nikle Currant")
album cover
Nikle Currant (From "Nikle Currant") was released on June 5, 2019 by T-Series as a part of the album Party Songs Neha Kakkar
June 5, 2019
BPM95
Melodicness
Acousticness
Valence
Danceability
Energy

Lyrics

[Verse 1]
ਐਸਾ ਹੈ ਕੈਸਾ ਯੇ ਪਿਆਰ ਤੇਰਾ
ਨਿਕਲੇ ਕਰੰਟ ਤੇਰੇ ਯਾਰ ਚੋਂ
ਛੱਡ ਦੇ ਛੱਡ ਨਾ ਪਿੱਛਾ ਮੇਰਾ
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 2]
ਜੁੱਤੀ ਥੱਲੇ ਰੱਖਦੀ ਏ ਮਿਤਰਾਂ ਦੇ ਦਿਲ ਨੂੰ
ਲੱਗਦਾ ਏ ਜਾਣਦੀ ਨੀ ਹੱਲੇ ਜੱਸੀ ਗਿੱਲ ਨੂੰ
ਜਾਣਦੀ ਆ ਜਾਣਦੀ ਆ ਮੈਂ ਵੱਟੇ ਜੱਸੀ ਗਿੱਲ ਨੂੰ
ਜੁੱਤੀ ਥੱਲੇ ਰੱਖਦੀ ਆ ਮਿਤਰਾਂ ਦੇ ਦਿਲ ਨੂੰ
ਲੱਗਦਾ ਏ ਜਾਣ ਦੀ ਨੀ ਹੱਲੇ ਜੱਸੀ
[Verse 3]
ਮੈਂ ਦਸ ਕਿ ਏ ਲੈਣਾ ਸੋਹਣਿਆ
ਤੇਰੇ ਫੈਨਸ ਦੀ ਲੰਬੀ ਜੇਹੀ ਕਤਾਰ ਤੋਂ
ਤਕ ਤਕ ਤੈਨੂੰ ਗੋਰੀਏ (ਹਾਂ)
ਨਿਕਲੇ ਕਰੰਟ ਤੇਰੇ ਯਾਰ ਚੋਂ
ਨੀ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 4]
ਹੋ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
ਨੀ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
ਮੈਂ ਓਹ ਨੀ ਕੁੜੀ ਜਿਹੜੀ ਮੰਨ ਜਾਉ
ਸੋਹਣਿਆ ਬਲੈਕ ਤੇਰੀ ਕਾਰ ਤੋਂ
ਓਹ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 5]
ਹੋ ਜੁੱਤੀ ਥੱਲੇ ਰੱਖਦੀ ਆ ਮਿਤਰਾਂ ਦੇ ਦਿਲ ਨੂੰ
ਲੱਗਦਾ ਏ ਜਾਣਦੀ ਨੀ ਹਲੇ ਜੱਸੀ ਗਿੱਲ ਨੂੰ
ਜਾਣ ਦੀ ਆ ਜਾਣ ਦੀ ਆ ਮੈਂ
ਵੱਟੇ ਜੱਸੀ ਗਿੱਲ ਨੂੰ ਓਏ ਓਏ
ਜਾਣ ਦੀ ਆ ਜਾਣ ਦੀ ਆ ਮੈਂ
ਵੱਟੇ ਜੱਸੀ ਗਿੱਲ ਨੂੰ ਓਏ ਓਏ
[Verse 6]
ਸੱਚੀ ਸੱਚੀ ਦੱਸ ਮੈਥੋਂ ਕਿ ਭਾਲਦੇ
ਗੱਡੀ ਚ ਗੁਲਾਬ ਚੱਕੀ ਫਿਰਦਾ
ਗੁਲਾਬ ਨਹੀਓ ਕੱਲਾ ਤੇਰੇ ਪਿੱਛੇ ਗੋਰੀਏ
ਮੈਂ ਤਾ ਸਿਰ ਤੇ ਪੰਜਾਬ ਚੱਕੀ ਫਿਰਦਾ
ਸੱਚੀ ਸੱਚੀ ਦੱਸ ਮੈਥੋਂ ਕਿ ਭਾਲਦੇ
ਗੱਡੀ ਚ ਗੁਲਾਬ ਚੱਕੀ ਫਿਰਦਾ
ਗੁਲਾਬ ਨਹੀਓ ਕੱਲਾ ਤੇਰੇ ਪਿੱਛੇ ਗੋਰੀਏ
ਮੈਂ ਤਾ ਸਿਰ ਤੇ ਪੰਜਾਬ ਚੱਕੀ ਫਿਰਦਾ
[Verse 7]
ਵੇ ਕੁੜੀਆਂ ਦੇ ਕੋਕੇ ਮਿਲਦੇ
ਟੁੱਟ ਪੈਣੀਆਂ ਵੇ ਤੇਰੀ ਜੈਗੁਆਰ ਚੋਂ
ਟੁੱਟ ਪੈਣੀਆਂ ਵੇ ਤੇਰੀ ਜੈਗੁਆਰ ਚੋਂ
[Verse 8]
ਓਹ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
ਨੀ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
ਮੈਂ ਓਹ ਨੀ ਕੁੜੀ ਜਿਹੜੀ ਮੰਨ ਜਾਉ
ਸੋਹਣਿਆ ਬਲੈਕ ਤੇਰੀ ਕਾਰ ਤੋਂ
ਓਹ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 9]
ਜਾਣਦਾ ਨੀ ਮੈਨੂੰ ਸੈਲਫੀ ਕੁਈਨ ਆ ਮੈਂ
ਚੱਲ ਹੱਟ
[Verse 10]
ਜਿਹੜੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੇ
ਜਾਨ ਦੀ ਮੈਂ ਯਾਰ ਤੇਰਾ ਜਾਣੀ
ਤੇਰੇ ਲਈ ਹੀ ਗਾਵਾ ਤੇਰੇ ਵਾਸਤੇ ਲਿਖਾਵਾ
ਗਾਣੇ ਲਿਖਦਾ ਏ ਯਾਰ ਮੇਰਾ ਜਾਣੀ
ਜਿਹੜੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੇ
ਜਾਨ ਦੀ ਮੈਂ ਯਾਰ ਤੇਰਾ ਜਾਣੀ
ਤੇਰੇ ਲਈ ਹੀ ਗਾਵਾ ਤੇਰੇ ਵਾਸਤੇ ਲਿਖਾਵਾ
ਗਾਣੇ ਲਿਖਦਾ ਏ ਯਾਰ ਮੇਰਾ ਜਾਣੀ
[Verse 11]
ਮੈਂ ਵੀ ਨੇਹਾ ਕੱਕੜ ਵੇ
ਬੜੀ ਦੂਰ ਆ ਵੇ ਜੱਸੀ ਤੇਰੀ ਮਾਰ ਤੋਂ
ਬੜੀ ਦੂਰ ਆ ਵੇ ਜੱਸੀ ਤੇਰੀ ਮਾਰ ਤੋਂ
ਹੋ ਤਕ ਤਕ ਤੈਨੂੰ ਗੋਰੀਏ (ਓਏ ਓਏ)
ਨਿਕਲੇ ਕਰੰਟ ਤੇਰੇ ਯਾਰ ਚੋਂ
ਹੋ ਤਕ ਤਕ ਤੈਨੂੰ ਗੋਰੀਏ (ਓਏ ਓਏ)
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 12]
ਤਕ ਤਕ ਤੈਨੂੰ ਸੋਹਣਿਆ
ਨਿਕਲੇ ਕਰੰਟ ਮੁਟਿਆਰ ਚੋਂ
ਹੋ ਤਕ ਤਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋਂ
[Verse 13]
ਐਸਾ ਹੈ ਕੈਸਾ ਯੇਹ ਪਿਆਰ ਤੇਰਾ
ਨਿਕਲੇ ਕਰੰਟ ਤੇਰੇ ਯਾਰ ਚੋਂ
ਛੱਡ ਦੇ ਛੱਡ ਨਾ ਪਿੱਛਾ ਮੇਰਾ
Written by: Jaani, Sukh-E Muzical Doctorz
instagramSharePathic_arrow_out􀆄 copy􀐅􀋲

Loading...