album cover
Aisa Rog (feat. Js Randhawa)
24,876
Pop
Aisa Rog (feat. Js Randhawa) was released on February 27, 2018 by The Reel Records as a part of the album Aisa Rog (feat. Js Randhawa) - Single
album cover
Release DateFebruary 27, 2018
LabelThe Reel Records
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Laji Surapuria
Laji Surapuria
Performer
COMPOSITION & LYRICS
Laji Surapuria
Laji Surapuria
Lyrics
Shagur Shagur
Shagur Shagur
Composer
PRODUCTION & ENGINEERING
Shagur
Shagur
Producer

Lyrics

ਚਾਰ ਸਾਲਾਂ ਦੀ ਤੂੰ ਯਾਰੀ
ਨੀ ਮਿੰਟ ਇਕ ਚ ਮੁਕਾ ਗੀ
ਓਹ ਮੈਨੂੰ ਸਮਝ ਨਾ ਲੱਗੇ
ਆਹ ਬਿੱਲੋ ਕੈਸੀ ਤੇਰੀ ਯਾਰੀ
ਬੈਠ ਯਾਰਾਂ ਵਿੱਚ ਤੇਰੇ ਦਿੱਤੇ ਦੁੱਖੜੇ
ਮੈਂ ਯਾਰਾਂ ਨੂੰ ਸੁਣਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਹੋਣੀ ਕਰਮਾਂ ਤੋਂ ਮਾੜੀ
ਆਹ ਕਿੱਥੋਂ ਜਾਂਦੀ ਆ ਸਹਾਰੀ
ਹੋ ਮਾੜੀ ਅੱਜ ਦੇ ਸਮੇਂ ਚ
ਨੀ ਮਿੱਠੇ ਯਾਰਾਂ ਦੀ ਆ ਯਾਰੀ
ਓਹੋ ਸੋਚੂ ਦਾਸੋ ਕਿਵੇ
ਹੋ ਜਿਹਦੀ ਮਤ ਗਈ ਆ ਮਾਰੀ
ਹੋ ਡਿੱਗਾ ਮਾਪਿਆਂ ਦੀ **** ਵਿੱਚ ਸੋਹਣੀਏ
ਸ਼ਰਾਬੀ ਅਖਵਾਓਂ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਲੱਗਾ, ਲੱਗਾ ਇਸ਼ਕੇ ਦਾ ਰੋਗ
ਹੁਣ ਹੁੰਦਾ ਵੀ ਨੀ ਹੱਸ
ਸੋਚਾਂ ਤੇ ਫ਼ਿਕਰਾਂ 'ਚ ਹੋਈ ਪਈ ਆ ਬੱਸ
ਐਸੇ ਬਣੇ ਨੇ ਹਲਾਤ
ਗਿਆ ਨਸ਼ਿਆਂ ਚ ਫੱਸ
ਯਾਰ ਮੇਰੇ ਪੁੱਛਦੇ ਨੇ ਗੱਲ ਕਿ ਆ ਦੱਸ
ਫੇਰ ਚੱਕੀ ਘਰੋਂ ਗੱਡੀ
ਸਿੱਧਾ ਠੇਕੇ ਉੱਤੇ ਲਾ ਤੀ
ਪੀਂਦੇ ਪੀਂਦੇ ਫੇਰ ਸਾਰੀ ਗੱਲ ਮੈਂ ਸੁਣਾ ਤੀ
ਇਹ ਓਹੀ ਆ ਰਕਾਨ ਜੇਹੜੇ ਪਿੱਛੇ ਲੱਗ
ਲਾਜੀ ਸੀ ਤਬਾਹ ਹੋ ਗਿਆ
ਉਤੋਂ ਉੱਤੋਂ ਰਹਿੰਦਾ ਤੇਰਾ ਯਾਰ ਹੱਸਦਾ
ਸੱਚੀ ਅੰਦਰੋਂ ਤਾ ਜੱਲ ਕੇ ਸੁਆਹ ਹੋ ਗਿਆ
ਸਵਾਹ ਹੋ ਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਨਾ ਹੀ ਦਿਨ ਦੇਖਦਾ ਏ
ਤੇ ਨਹੀਂ ਰਾਤ ਦੇਖ ਦਾ ਏ
ਦਿਲ ਟੁੱਟਿਆ ਪਿਆ ਏ
ਨਾ ਕੋਈ ਜਨਾਬ ਦੇਖਦਾ ਏ
ਹੋ ਪੱਲੇ ਸ਼ੋਹਰਤ ਆ ਖੱਟੀ
ਨਾ ਕੋਈ ਹਲਾਤ ਦੇਖਦਾ ਏ
ਹੋ ਟੁੱਟੀ ਤੇਰੇ ਨਾਲੋਂ ਯਾਰੀ ਮੇਰੀ
ਤਾਹੀਓਂ ਤਾ ਮੈਂ ਖੜਿਆ ਨਾਲ ਪਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
Ho-oo-ho-oo
Ho-oo-ho-oo
ਨੀ ਮੇਹਮੀ ਸੁਰਾਪੁਰ ਵਾਲਾ
ਓਹੋ ਦਿਲ ਦਾ ਨੀ ਮਾੜਾ
ਆ ਯਾਰੀ ਬੋਤਲ ਨਾ ਲਾ ਲੀ
ਓਹ ਜਾਣਦਾ ਜ਼ਿੰਦਗੀ ਓਹ ਗਾਲੀ
ਓਹ ਹੁਣ ਪੀਣ ਤੋਂ ਨਾ ਰੋਕੋ
ਆਹ ਮੋਹਰ ਲੱਗੀ ਸਰਕਾਰੀ
ਇਹਦਾ ਭਾਰ ਕੌੜਾ ਘੁੱਟ ਗਮ ਦੁਨੀਆ ਦੇ
ਜਿੰਦੀ ਤਾ ਭੁਲਾਉਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
ਐਸਾ ਰੋਗ ਇਸ਼ਕੇ ਦਾ ਲਾਇਆ ਸੋਹਣੀਏ
ਨੀ ਮੁੰਡਾ ਪਿੰਡੋਂ ਬਾਹਰ
ਠੇਕੇ ਉੱਤੇ ਬਹਿਣ ਲੱਗਿਆ
Written by: Laji Surapuria, Shagur Shagur
instagramSharePathic_arrow_out􀆄 copy􀐅􀋲

Loading...