Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Intense
Intense
Songwriter

Lyrics

ज़ख़्मी दिल लेके लौटे वापस हाथ में बंदूक लेके चले थे इश्क़ करने ਕਾਲ਼ੀਆਂ ਗੱਡੀਆਂ, ਕਾਲ਼ੇ route ਨੇ ਕਾਲ਼ੀ ਜ਼ਿੰਦਗੀ, ਕਾਲ਼ੇ suit ਨੇ Dark life ਮਸ਼ਹੂਰ ਸੀਗੀ ਜੀਹਦੀ ਤੇਰੇ ਸੂਹੇ-ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਜਿਹੜੀ ਲੈਕੇ ਘੁੰਮਦਾ G-Wagon ਕਾਲ਼ੀ ਇਹਤੇ murder ਬੋਲਦੇ, plate ਆ ਜਾਲੀ ਗ਼ਲਤ ਕੰਮਾਂ ਨੂੰ use ਸੀ ਹੁੰਦੀ ਜੱਟ ਨੇ ਤੇਰੇ ਪਿੱਛੇ ਲਾ ਲਈ ਰਾਤਾਂ ਨੂੰ ਸੀ ਸ਼ਹਿਰ ਜਿਹੜਾ ride ਕਰਦਾ ਨੀ ਹੁਣ ਦਿਨਾਂ ਵਿੱਚ ਸ਼ਰੇਆਮ ਬਾਹਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਮੇਰਿਆਂ ਗੇੜਿਆਂ ਦਾ ਮੁੱਲ ਤੂੰ ਤਾਰਦੇ ਹਾਂ ਤੂੰ ਕਰਦੇ, ਸੀਨਾ ਠਾਰਦੇ ਆਹ ਲੈ ਫੜ gun, ਨਾ ਨਾ ਕਰ ਦਈਂ Police ਤੋਂ ਚੰਗਾ ਤੂੰ ਗੋਲ਼ੀ ਮਾਰਦੇ ਹਾਂ, ਮੇਰਿਆਂ ਗੇੜਿਆਂ ਦਾ ਮੁੱਲ ਤੂੰ ਤਾਰਦੇ ਹਾਂ ਤੂੰ ਕਰਦੇ, ਸੀਨਾ ਠਾਰਦੇ ਆਹ ਲੈ ਫੜ gun, ਨਾ ਨਾ ਕਰ ਦਈਂ Police ਤੋਂ ਚੰਗਾ ਤੂੰ ਗੋਲ਼ੀ ਮਾਰਦੇ ਅੱਜ ਤਾਈਂ record'an ਵਿੱਚੋਂ ਗਾਇਬ ਸੀਗਾ ਜਿਹੜਾ ਹੁਣ Sidhu Moose Wala ਤੇਰਾ ਯਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਹਾਂ, ਖੂਨ ਦੇ ਛਿੱਟੇ ਨੇ ਮੂੰਹ 'ਤੇ ਮੇਰੇ ਬੁੱਕਲ਼ 'ਚ ਤੇਰੀ ਲੁਕਾਉਣਾ ਚਾਹੁਣਾ ਇਹ ਕਾਲ਼ੀ ਦੁਨੀਆ ਮੇਰਾ ਸਾਥ ਨਹੀਂ ਛੱਡਦੀ ਮੈਨੂੰ ਸੌਂਹ ਐ ਤੇਰੀ, ਮੈਂ ਆਉਣਾ ਚਾਹੁਣਾ ਬੇ-ਇਤਬਾਰ ਕਿਰਦਾਰ ਸੀਗਾ ਮੇਰਾ ਪਰ ਤੇਰੇ ਉੱਤੇ ਬਾਹਲ਼ਾ ਇਤਬਾਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ Sidhu Moose Wala Intense Music, Music ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ' ਪਿਆਰ ਹੋ ਗਿਆ ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ ਨੀ ਤੈਨੂੰ ਦੇਖਿਆ ਤਾਂ ਜ਼ਿੰਦਗੀ ਨਾ'...
Writer(s): Aneil Singh Kainth, Shubhdeep Singh Sidhu Lyrics powered by www.musixmatch.com
instagramSharePathic_arrow_out