album cover
Dream
18,301
Indian Pop
Dream was released on March 24, 2022 by Gem Records as a part of the album Dream - Single
album cover
Release DateMarch 24, 2022
LabelGem Records
Melodicness
Acousticness
Valence
Danceability
Energy
BPM82

Credits

PERFORMING ARTISTS
Inder Chahal
Inder Chahal
Vocals
Karan Aujla
Karan Aujla
Vocals
COMPOSITION & LYRICS
Karan Aujla
Karan Aujla
Lyrics
Yeah Proof
Yeah Proof
Composer

Lyrics

[Verse 1]
ਕਰਨ ਔਜਲਾ
Yeah proof
ਇੰਦਰ ਚਾਹਲ
[Verse 2]
ਮੇਹਰਬਾਨੀ ਰੱਬਾ ਤੂੰ ਡ੍ਰੀਮ ਜੇ ਬਣਾਏ
ਓਹ ਦਿਲ ਵਾਲੇ ਚਾਹ ਕੱਲ੍ਹ ਰਾਤ ਮੈਂ ਪੁਗਾਏ
ਅੱਖ ਲਗਦੇ ਆ ਸਾਲੀ ਅੱਖ ਲੜਗੀ
ਪਹਿਲਾਂ ਹੈਲੋ ਕਰਗੀ ਸੀ
ਅੱਖ ਖੁੱਲ੍ਹੀ ਹੋ ਗਈ ਬਾਏ
[Verse 3]
ਜਦੋ ਮਿਲਣੇ ਨੂੰ ਚਿੱਤ ਓਹਨੂੰ ਕਰਿਆ
ਓਹਦੋਂ ਹੀ ਨਿਮਾਣੀ ਜਿੰਦ ਸੋ ਗਈ
[Verse 4]
ਓਹ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
ਓਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ
ਰਾਤੀ ਸੁਪਨੇ ਚ ਆਈ ਚੈਨ ਮਿਲਿਆ
ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ
[Verse 5]
ਦਿਨ ਲੰਘੇ ਸੌਣ ਦੀ ਹੀ ਵੇਟ ਦੇ ਉੱਤੇ
ਅੱਖ ਲੱਗੇ ਦਿਸਦੀ ਆ ਖੜੀ ਗੇਟ ਦੇ ਉੱਤੇ
ਲਿਕਰ ਨਾ ਫੁੱਲ ਮੰਜੇ ਉੱਤੇ ਪਈ ਦਾ
ਸੁਪਨੇ ਚ ਜਾਈ ਦਾ ਏ ਡੇਟ ਦੇ ਉੱਤੇ
ਓਹ ਦਿਨ ਲੰਘੇ ਸੌਣ ਦੀ ਹੀ ਵੇਟ ਦੇ ਉੱਤੇ
ਅੱਖ ਲੱਗੇ ਦਿਸਦੀ ਆ ਖੜੀ ਗੇਟ ਦੇ ਉੱਤੇ
ਲਿਕਰ ਨਾ ਫੁੱਲ ਮੰਜੇ ਉੱਤੇ ਪਈ ਦਾ
ਸੁਪਨੇ ਚ ਜਾਈ ਦਾ ਏ ਡੇਟ ਦੇ ਉੱਤੇ
[Verse 6]
ਓਹਦਾ ਬੜੇ ਤਰਲੇ ਕਰਾਏ ਤੂੰ
ਤੇਰੀ ਨਿੱਕੀ ਜੇਹੀ ਖੋਜ ਮੈਨੂੰ ਮੋਹ ਗਈ
[Verse 7]
ਓਹ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
ਓਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ
ਰਾਤੀ ਆ ਗਈ ਸੀ ਡਰੀਮ ਵਿਚ ਜੱਟ ਦੇ
ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ
[Verse 8]
ਹਾਂ
[Verse 9]
ਓਹਦਾ ਕਿੱਥੇ ਮਿਲਣਾ ਸੀ ਵੱਖਰੇ ਹਲਾਤ ਆ
ਓਹਦੀ ਕੋਠੀ ਵੱਡੀ ਚਾਲੀ ਕਿੱਲਿਆਂ ਦੀ ਲਾਟ ਆ
ਓਹੋ ਆ ਕੈਨੇਡਾ ਜੱਟ ਰਹਿੰਦਾ ਚੰਡੀਗੜ੍ਹ
ਸੁਪਨੇ ਆ ਵਿੱਚ ਮਾਸੀ ਹੁੰਦੀ ਪੂਰੀ ਬਾਤ ਆ
ਓਹਦਾ ਕਿੱਥੇ ਮਿਲਣਾ ਸੀ ਵੱਖਰੇ ਹਲਾਤ ਆ
ਓਹਦੀ ਕੋਠੀ ਵੱਡੀ ਚਾਲੀ ਕਿੱਲਿਆਂ ਦੀ ਲਾਟ ਆ
ਓਹੋ ਆ ਕੈਨੇਡਾ ਜੱਟ ਰਹਿੰਦਾ ਚੰਡੀਗੜ੍ਹ
ਸੁਪਨੇ ਆ ਵਿੱਚ ਮਾਸੀ ਹੁੰਦੀ ਪੂਰੀ ਬਾਤ ਆ
[Verse 10]
ਹਾਂ ਨੇਹੜੇ ਨੇਹੜੇ ਆਈ ਅੱਖ ਲੱਗੀ ਤੇ
ਅੱਖ ਖੁੱਲ੍ਹਦੀ ਹੀ ਸਾਰ ਰੱਬਾ ਓਹ ਗਈ
[Verse 11]
ਓਹ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
ਓਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ
ਰਾਤੀ ਆ ਗਈ ਸੀ ਡਰੀਮ ਵਿਚ ਜੱਟ ਦੇ
ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ
[Verse 12]
ਕਰਨ ਔਜਲਾ
[Verse 13]
ਕੁੜੇ ਚੰਨ ਤਾਰਾ ਨੀ ਗਵਾਹ ਵੀ ਹੋ ਗਿਆ
ਕੱਲ੍ਹ ਨੀਂਦ ਚ ਸ਼ਗਨ ਕੁੜੇ ਪਾ ਵੀ ਹੋ ਗਿਆ
ਓਹ ਸੋਹਣੀਏ ਹਕੀਕਤ 'ਚ ਖੌਰੇ ਕਦੋ ਹੋਯੂ
ਪਰ ਸੁੱਖ ਨਾਲ ਸੁਪਨੇ ਚ ਵਿਆਹ ਵੀ ਹੋ ਗਿਆ
[Verse 14]
ਕੱਲ੍ਹ ਆਇਆ ਸੀ ਡਰੀਮ ਤੇ ਡਰੀਮ ਵਿੱਚ ਤੂੰ
ਤੇਰਾ ਥੋੜ੍ਹੀ ਆਲਾ ਤਿਲ ਚਿੱਟੇ ਦੰਦ ਸੋਹਣਾ ਮੁੰਹ
ਮੈਨੂੰ ਕਰੇ ਪਰੇਸ਼ਾਨ ਮੇਰੀ ਜਾਨ ਮੈਂ ਹੈਰਾਨ
ਕਾਹਤੋਂ ਕਰਦੀ ਏ ਤੰਗ ਮੈਨੂੰ ਸੁੱਤੇ ਪਾਏ ਨੂੰ
ਕਾਹਤੋਂ ਕਰਦੀ ਏ ਤੰਗ ਮੈਨੂੰ ਸੁੱਤੇ ਪਾਏ ਨੂੰ
[Verse 15]
ਖੁਸ਼ ਹੋਵਾਂ ਓਹਨੂੰ ਬਾਰ ਬਾਰ ਦੇਖ ਕੇ
ਵਡ ਸੋਵਾਂ ਮੁਹਰੇ ਐਤਬਾਰ ਦੇਖ ਕੇ
ਕਾਸ਼ ਇੱਕ ਵਾਰੀ ਸੱਚ ਚ ਮਿਲਾ ਦੇਵੇ
ਇਹੀ ਮੰਗਾਂ ਟੁੱਟ'ਦੇ ਸਟਾਰ ਦੇਖ ਕੇ
ਇਹੀ ਮੰਗਾਂ ਟੁੱਟ'ਦੇ ਸਟਾਰ ਦੇਖ ਕੇ
ਖੁਸ਼ ਹੋਵਾਂ ਓਹਨੂੰ ਬਾਰ ਬਾਰ ਦੇਖ ਕੇ
ਵਡ ਸੋਵਾਂ ਮੁਹਰੇ ਐਤਬਾਰ ਦੇਖ ਕੇ
ਕਾਸ਼ ਇੱਕ ਵਾਰੀ ਸੱਚ ਚ ਮਿਲਾ ਦੇਵੇ
ਇਹੀ ਮੰਗਾਂ ਟੁੱਟ'ਦੇ ਸਟਾਰ ਦੇਖ ਕੇ
[Verse 16]
ਔਜਲੇ ਦੇ ਹੱਥ ਬੱਸ ਰਿਹਾ ਨੀ
ਓਹਦੀ ਸੂਰਤ ਸੁਨੱਖੀ ਮੈਨੂੰ ਮੋਹ ਗਈ
[Verse 17]
ਓਹ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
ਓਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ
ਰਾਤੀ ਆ ਗਈ ਸੀ ਡਰੀਮ ਵਿਚ ਜੱਟ ਦੇ
ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ
[Verse 18]
ਰਾਤੀ ਆ ਗਈ ਸੀ ਡਰੀਮ ਵਿਚ ਜੱਟ ਦੇ
ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ
Written by: Karan Aujla, Yeah Proof
instagramSharePathic_arrow_out􀆄 copy􀐅􀋲

Loading...