album cover
Tatoo
album cover
Tatoo was released on August 25, 2025 by Panj-aab Records as a part of the album A for Arjan 2
ReleasedAugust 25, 2025
LabelPanj-aab Records
BPM87
Melodicness
Acousticness
Valence
Danceability
Energy

Music Video

Music Video

Lyrics

ਹੋ, ਮੰਗੀਏ ਕੀ ਖੈਰ?
ਓਹੋ ਅੱਜ ਹੋਗੀ ਗੈਰ
ਭੁੰਜੇ ਲਾਉਂਦੀ ਨਈਓ ਪੈਰ
ਗਈ ਵਿਆਹੀ ਵੱਡੇ ਸ਼ਹਿਰ
ਹਾਏ, ਬਹਾਨਾ ਬਣ ਗਈ ਨਖਰੋ ਨਿੱਤ ਦੀ bottle ਦਾ
ਰੋਕਦੀ ਰਹਿੰਦੀ ਸੀ ਮਿੱਤਰਾਂ ਨੂੰ ਪੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
(ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ)
ਹੋ, ਕੋਠੇ ਤੇ ਗਲਾਸੀ ਏ, ਚੰਨ ਵੇ
ਕੋਠੇ ਤੇ ਗਲਾਸੀ ਏ
ਹੋ, ਮਰਨ ਕਰਾਗੀ ਜੱਟ ਦਾ
ਮਰਨ ਕਰਾਗੀ ਜੱਟ ਦਾ
ਹਾਏ, ਗੱਲ ਜਾਂਦੀ ਨੇ ਜੋ ਆਖੀ ਏ, ਸੋਹਣਿਆ
ਗੱਲ ਜਾਂਦੀ ਨੇ ਜੋ ਆਖੀ ਏ
ਹੋ and I'm gone
ਬਹਿ ਜੀ ਦਿਲ ਤੇ ਨਾ ਲਾਉਣ
ਵੇ ਤੂੰ ਹੋਜੀ move on
ਮੈਂ ਕੌਣ 'ਤੇ ਤੂੰ ਕੌਣ?
ਹਾਏ, ਹੁੰਦਾ ਓਹਨੂੰ ਪਿਆਰ ਹੋਣ ਨੂੰ ਕੀ ਨਾ ਹੁੰਦਾ
ਕਰਦੇ ਵੀ ਕੀ ਆਸ ਮੁਹੱਬਤ ਹੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਉਹ ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
ਹਾਏ, ਦੋ ਪੱਤਰ ਮਲੋਕਾਂ ਦੇ
ਹੋ, ਦੋ ਪੱਤਰ ਮਲੋਕਾਂ ਦੇ
ਹੋ, ਗੱਲਾਂ ਨੇ ਬਣਾਉਂਦੇ ਫਿਰਦੇ
ਹਾਏ, ਮੂੰਹ ਫੜੀਏ ਕੀ ਲੋਕਾਂ ਦੇ?
ਉਹ ਪੁੱਛਦੇ ਆ ਜਾਣ-ਜਾਣ ਧੋਖਾ ਕਰਗੀ ਰਕਾਨ
ਤੇਰੀ ਆਉਂਦੀ ਨੀ ਪਛਾਣ
ਗਿਆ ਲੁੱਟਿਆ ਜਹਾਨ
ਹਾਏ, ਮੌਤ ਮਜਾਜਣ ਤੱਕਦੀ ਸਾਨੂੰ ਦੂਰ ਖੜ੍ਹੀ
ਫਿੱਕਾ ਪੈਗਿਆ ਜੀ ਹੁਣ ਜ਼ਿੰਦਗੀ ਜੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ
ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ
(ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ)
(ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ)
(ਹੋ, ਗੈਰਾਂ ਦੀ ਮਹਿੰਦੀ ਚੜ੍ਹ ਗਈ ਉਹਦੀਆਂ ਤਲੀਆਂ ਤੇ)
(ਮੇਰੇ ਨਾਂ ਦਾ tatoo ਲੱਥ ਗਿਆ ਹੋਣਾ ਵੀਣੀ ਤੋਂ)
Written by: Arjan Dhillon
instagramSharePathic_arrow_out􀆄 copy􀐅􀋲

Loading...