album cover
⁠⁠Ranjha
album cover
00:05
01:00
01:05
01:10
02:50
03:10
03:20
03:55
00:00
04:22
Past 7 Days
⁠⁠Ranjha was discovered most frequently at around 3 minutes and 10 seconds into the song during the past week

Lyrics

Hm, hm-hm
Hmm, hm, hm-hm
Hmm-mm, hm, hm-hm
Hmm, hm, hm-hm
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ, ਅਸੀਂ ਜੋਗੀ ਹੋਏ ਫਿਰੀਏ ਤਕਦੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਓ, ਨਾ ਝਿੜਕਿਆਂ ਭਾਬੀਆਂ ਨੇ, ਨਾ ਡਰ ਸੀ ਭਾਈਆਂ ਦੇ
ਸਾਨੂੰ ਤੋਰਿਆ ਤੰਗੀਆਂ ਨੇ, ਥੁੜੀਆਂ ਕਮਾਈਆਂ ਨੇ
ਨਾ ਕੋਲ਼ੇ ਵੰਝਲੀ ਐ, ਨਾ ਸੁਰ ਦਾ ਪਤਾ ਕੋਈ
ਆਹਾ file degree'an ਦੀ ਜਿਹਦੇ ਮਿੱਟੀ ਨੇ ਵਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ, ਅਸੀਂ ਜੋਗੀ ਹੋਏ ਫਿਰੀਏ ਤਕਦੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ, ਨਾ ਬੇਲੇ Chuchak ਦੇ, ਕਿਹੜਾ ਮੱਝਾਂ ਚਾਰੇ ਨੀ?
ਸਾਨੂੰ ਚਾਰਿਆ leader'an ਨੇ, ਜ਼ਾਲਿਮ ਸਰਕਾਰੇ ਨੀ
ਨਾ ਗੋਰਖ ਦਿੱਸਦਾ ਏ, ਨਾ ਕੰਨ ਪੜਵਾਏ ਨੀ
ਪਰਦੇਸੀ ਹੋ ਗਏ ਆ, ਹਾਏ ਅੱਖਾਂ ਨੂੰ ਭਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ, ਅਸੀਂ ਜੋਗੀ ਹੋਏ ਫਿਰੀਏ ਤਕਦੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ ਗਏ ਸਿਰ ਚਿੱਟੇ ਜਿਹਨਾਂ ਦੇ, ਉਹ ਪਿਆਰੇ 'ਡੀਕਣ ਨੀ
ਸਾਨੂੰ ਵੀ ਤਾਂ ਸਾਡੇ, Takht Hazare 'ਡੀਕਣ ਨੀ
ਇਹ ਪਾਰ ਸਮੁੰਦਰਾਂ ਤੋ ਇੱਕ Jhang ਜੋ ਵੱਸਦਾ ਏ
ਹਾਏ, Arjan'an ਡਰਦੇ ਆਂ, ਅਸੀਂ ਮੁੜੀਏ ਨਾ ਮਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹੋ, ਅਸੀਂ ਜੋਗੀ ਹੋਏ ਫਿਰੀਏ ਤਕਦੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
ਹਰ ਰਾਂਝਾ ਘਰ ਨੀਂ ਛੱਡਦਾ ਹੁੰਦਾ ਹੀਰਾਂ ਕਰਕੇ
Written by: Arjan Dhillon
instagramSharePathic_arrow_out􀆄 copy􀐅􀋲

Loading...