album cover
Youngsters
7,967
Pop
Youngsters was released on November 10, 2024 by Brown Studios as a part of the album Patander
album cover
Release DateNovember 10, 2024
LabelBrown Studios
Melodicness
Acousticness
Valence
Danceability
Energy
BPM100

Music Video

Music Video

Credits

Lyrics

Mxrci
ਹੋ, ਮਾਲ ਕੀਹਦਾ ਚੰਗਾ, ਬਿੱਲੋ, rate ਕੀਹਦਾ ਜਾਇਜ਼?
ਜੁੱਤੀ ਕਿਹੜੀ ਨਵੀਂ ਆਈ, ਕਰੋ drip ਵਿੱਚ add
ਆਉਂਦੇ ਸਾਲ ride ਕਰਨੀ ਆਂ update
ਬਿੱਲੋ, ਕੱਢਦੀ ਆ ਵੱਟ ਕਿਹੜੀ ਲੈ ਲਈ V8
ਗੱਲਬਾਤ ਸਿਖ਼ਰਾਂ 'ਤੇ ਚਾੜ੍ਹੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
(ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ)
(ਨੀ ਆਹੀ ਗੱਲਾਂ ਨੇ...)
(ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ)
(ਨੀ ਆਹੀ ਗੱਲਾਂ ਨੇ...)
ਹੋ, choose ਕਰਨੇ ਪਠਾਣੀਆਂ ਦੇ ਰੰਗ ਕਿਹੜੇ ਸੌਖੇ ਨੇ?
ਪਾਰ border'on ਮੰਗਾਉਣੇ ਖੁੱਸੇ, B male ਔਖੇ ਨੇ
ਪੈਣ ਪਰਚਾ ਨਹੀਂ ਦੇਣਾ ਤੇ ਹਰੇਕ ਨਾਲ਼ ਖਹਿਣਾ
ਹਾਏ, ਦਾਰੂ ਵੀ ਨੀਂ ਛੱਡਣੀ ਤੇ fit ਵੀ ਏ ਰਹਿਣਾ
ਨਜ਼ਾਰਿਆਂ ਤੋਂ ਜਾਨ ਵਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਹਾਏ, shawty ਨਾਲ਼ ਜਾਣਾ ਏ ਪਹਾੜਾਂ ਨੂੰ ਵੀ ਪੱਕਾ
ਮਹਿਫ਼ਲਾਂ ਦਾ ਚਸਕਾ ਏ ਯਾਰਾਂ ਨੂੰ ਵੀ ਪੱਕਾ
ਹਾਏ, ਚੜ੍ਹਤਾਂ ਦੇ ਕਿਲੇ ਅਸੀਂ ਢਹਿਣ ਵੀ ਨੀਂ ਦੇਣੇ
ਨੋਟ ਮੁੱਕਣ ਨੀਂ ਦੇਣੇ, ਨਾਲ਼ੇ ਰਹਿਣ ਵੀ ਨੀਂ ਦੇਣੇ
ਓ, ਦਿਲ ਸਾਡੇ ਤੋਂ ਹਰੇਕ ਹਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਹਰੇਕ Arjan ਚਾਹੁੰਦਾ ਜਿਹੜਾ ਉੱਠਦਾ ਜਵਾਨ
ਸ਼ਹਿਰ ਸਾਡੇ ਝਾਕੇ, ਰਹਵੇ ਪਿੰਡ, ਕਰੇ ਮਾਨ
ਸਿੱਕਾ ਵੀ ਚਲਾਉਣਾ, ਕੇਰਾਂ ਚੱਲ ਜਾਵੇ ਨਾਂ
ਸਾਡਾ ਜੱਗ 'ਤੇ ਆਇਆਂ ਦਾ ਕੇਰਾਂ ਲੱਗ ਜੇ ਪਤਾ
ਹੋ, ਗੱਲ ਆਹੀ ਸਾਰਿਆਂ ਨੇ ਧਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
ਆਹੀ ਗੱਲਾਂ ਨੇ ਮੁੰਡੀਰ ਮਾਰੀ ਪਈ, ਨਖ਼ਰੋ
ਨੀ ਆਹੀ ਗੱਲਾਂ ਨੇ-
(ਆਹੀ ਗੱਲਾਂ ਨੇ, ਮੁੰਡੀਰ ਮਾਰੀ ਪਈ, ਨਖ਼ਰੋ)
(ਨੀ ਆਹੀ ਗੱਲਾਂ ਨੇ...)
(ਆਹੀ ਗੱਲਾਂ ਨੇ, ਮੁੰਡੀਰ ਮਾਰੀ ਪਈ ਨਖ਼ਰੋ)
(ਨੀ ਆਹੀ ਗੱਲਾਂ ਨੇ...)
Written by: Arjan Dhillon
instagramSharePathic_arrow_out􀆄 copy􀐅􀋲

Loading...