album cover

Not Mine

6,002Indian2026
album cover
00:00
00:20
00:25
01:00
01:10
01:30
02:15
00:00
02:25
Past 7 Days
Not Mine was discovered most frequently at around 20 seconds into the song during the past week

Music Video

Music Video

Lyrics

(E-e-expensive)
ਤੂੰ ਛੱਡਦਾ ਵੀ ਨਈਂ, ਮੈਨੂੰ ਰੱਖਦਾ ਵੀ ਨਈਂ
ਕਿ ਚੱਲਦਾ ਦਿਮਾਗ 'ਚ ਤੂੰ ਦੱਸਦਾ ਵੀ ਨਈਂ
ਕਿ ਮਿਲਿਆ ਵੇ ਹੱਸਦੀ ਓਹੀ ਨੂੰ ਮੈਨੂੰ ਰੋਲ ਕੇ
ਵੇ, ਤੂੰ ਤਾਂ ਰੱਬ ਕੋਲੋਂ ਮਾਸਾ ਡਰਦਾ ਵੀ ਨਈਂ
ਤੂੰ ਨੀਂਦ ਮੇਰੀ ਖੋ ਕੇ ਕਿੱਦਾਂ ਚੈਨ ਨਾਲ ਸੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
(ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ)
ਗੱਲ ਵੀ ਨਾ ਕਰੇ ਏਹ ਤਾਂ ਗੱਲ ਨੀ ਕੋਈ
ਇੰਜ ਚੁੱਪ ਹੋਣਾ ਏਹ ਤਾਂ ਹੱਲ ਨੀ ਕੋਈ
ਤੂੰ ਤਾਂ ਯਾਰਾਂ ਨਾਲ ਨਿੱਤ ਫਿਰੇ ਘੁੰਮਦਾ
ਦਿੰਦਾ ਏ ਧਿਆਨ ਮੇਰੇ ਵੱਲ ਵੀ ਨਹੀਂ
ਵੇ ਅੱਖਾਂ ਸੁੱਕੀਆਂ 'ਚ ਹੰਝੂ ਤੂੰ ਲਿਆਤੇ, ਸੋਹਣਿਆ
ਅੱਖਾਂ ਥੱਲੇ ਕੱਲੇ ਘੇਰੇ ਵੀ ਲਿਆਤੇ, ਸੋਹਣਿਆ
ਜੱਚਦੀ ਹੁੰਦੀ ਸੀ ਕਿੰਨਾ ਫੱਬਦੀ ਹੁੰਦੀ ਸੀ
Suit ਗੋਡਿਆਂ ਤੋਂ ਫਿੱਕੇ ਤੂੰ ਪਵਾ'ਤੇ ਸੋਹਣਿਆ
ਤੂੰ ਦੇਖੀਂ ਓਹੀ ਵੱਢੇਗਾ ਵੇ ਯਾਰਾ ਜੋ ਤੂੰ ਬੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
(ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ)
ਤੈਨੂੰ ਚੇਤੇ ਨਾ ਮੈਂ ਕਰਾਂ ਐਸੀ ਸ਼ਾਮ ਨਾ ਕੋਈ
ਨਾ ਹੋਣੀ ਐਸੀ ਰਾਤ ਜਦੋਂ ਹੋਵਾਂ ਨਾ ਰੋਈ
ਵੇ ਐਨੀ ਮਾੜੀ ਕਰੇ ਤਾਂ ਵੀ ਚੰਗਾ ਲੱਗਦਾ
Majxr 'ਆ ਵੇ ਤੇਰੇ ਨਾਮ ਜਿਹਾ ਨਾਮ ਨਾ ਕੋਈ
ਜੋ ਤੈਨੂੰ ਚੰਗਾ ਲੱਗੂ ਇਨਸਾਨ ਤੂੰ ਵੀ ਖੋਏਂਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
(ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਹੋਇਆ ਕਿਸੇ ਹੋਰ ਦਾ ਕੀ ਹੋਏਗਾ
ਜੇ ਮੇਰਾ ਹੀ ਨੀ ਹੋਇਆ ਕਿਸੇ ਹੋਰ ਦਾ ਕੀ ਹੋਏਗਾ)
Written by: B MAJXR, SAJANN

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...