album cover
2 Raflaan
22,215
Music
2 Raflaan was released on November 13, 2021 by Mankirt Aulakh as a part of the album 2 Raflaan - Single
album cover
Release DateNovember 13, 2021
LabelMankirt Aulakh
LanguageEnglish
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Mankirt Aulakh
Mankirt Aulakh
Vocals
Gurlez Akhtar
Gurlez Akhtar
Vocals
COMPOSITION & LYRICS
Shree Brar
Shree Brar
Songwriter
PRODUCTION & ENGINEERING
Mankirt Aulakh
Mankirt Aulakh
Editing Engineer
Desi Crew
Desi Crew
Producer
Dense
Dense
Mastering Engineer

Lyrics

ਹੋ ਮੈਨੂੰ ਗੋਦੀ ਚ ਖਿਡਾਇਆ ਵੈਲੀ ਲੰਬੜਦਾਰ ਨੇ,
ਵੈਲਪੁਣਾ ਆ ਸਿਖਾਇਆ ਚਾਚੇ ਥਾਣੇਦਾਰ ਨੇ,
ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਨੇਦਾਰ ਨੇ,
ਵੈਲਪੁਨਾ ਆ ਸਿਖਾਇਆ ਚਾਚੇ ਥਾਣੇਦਾਰ ਨੇ.
ਜਿੰਨਾਂ ਲਈ ਸਪੈਸ਼ਲ ਵੇ ਟੀਮ ਬਣਦੀ,
ਬੈਠੇ ਜੇਲਾਂ ਚੋਂ ਚਲਾਉਂਦੇ ਕਾਲੇ ਕਾਰੋਬਾਰ ਨੇ,
ਨਾ ਨਾ ਜੇਲਾਂ ਚੋਂ ਹਿਲਾਉਂਦੇ ਜੇਹੜੇ ਸਰਕਾਰ ਨੇ,
ਨਾ ਨਾ ਜੇਲਾਂ ਚੋਂ ਹਿਲਾਉਂਦੇ ਜੇਹੜੇ ਸਰਕਾਰ ਨੇ.
ਜਦੋ ਟੀ.ਵੀ ਉੱਤੇ ਔਂਦਾ ਅਮਰੀਸ਼ ਪੁਰੀ ਸੀ,
ਕੱਢਦਾ ਹੁੰਦਾ ਸੀ ਦਾਦਾ ਫਾਇਰ ਬੱਲੀਏ।
ਮੈਨੂੰ ਮਿਲਦੇ ਕਿਉਂ ਨੇ ਲੈਕੇ ੨-੨ ਰਫ਼ਲਾਂ,
ਓਹ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ,
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਈਮ ਚੱਕਦੀ,
ਖਾਤੀ ਪੀਤੀ ਚ ਚਲਾਤੇ ਸਿਗੇ ਫਾਇਰ ਬੱਲੀਏ।
ਬੁੱਗੇ ਖੇਤ ਚ ਵੀ ਫੋਰਡ ਰੱਖੀ,
ਗੱਡੀ ਵੀ ਆ ਫੋਰਡ,
ਮਾਲ ਪੱਤੇ ਦਾ ਸ਼ੌਕੀਨ,
ਰਹਿੰਦੀ ਦੱਬੀ ਵੀ ਆ ਕੋਲ.
ਓਹ ਕੱਲ੍ਹ ਦੇ ਜਵਾਕ ਨੇ ਪਰਾਹੁਣਾ ਛੇੜ ਦੇ,
ਓਹ ਚਿਕਣ ਗੇ ਸਾਲੇ ਜਦੋ ਜੀਜਾ ਗਿਆ ਕੋਲ,
ਵੇ ਰੱਖੇ ਮੇਡ ਇਨ ਇਟਲੀ ਡਰੱਮ ਰੌਂਦਾਂ ਦਾ,
ਓਹ ਕੌਡਾ ਦੱਬਣ ਤੇ ਪੈਂਦਾ ਵੇਖੀ ਕਹਿਰ ਬੱਲੀਏ।
ਮੈਨੂੰ ਮਿਲਦੇ ਕਿਉਂ ਨੇ ਲੈਕੇ ੨-੨ ਰਫ਼ਲਾਂ,
ਓਹ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ,
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਈਮ ਚੱਕਦੀ,
ਖਾਤੀ ਪੀਤੀ ਚ ਚਲਾਤੇ ਸਿਗੇ ਫਾਇਰ ਬੱਲੀਏ।
ਵੇ ਬੈਠੀ ਮੈਂ ਕੁਵਾਰੀ ਜੱਟਾ ਲਾਵਾਂ ਲੈਣ ਨੂੰ,
ਓਹ ਮੁਕਦੇ ਹੱਜੇ ਨਾ ਬਿੱਲੋ ਰੌਲੇ ਜੱਟ ਦੇ,
ਤੇਰਾ ਸ਼ਹਿਰ ਚ ਏ ਨਾਮ ਵੇ ਦੌੜ ਵਾਂਗਰਾ,
ਵੈਲੀ ਨਵੇਂ ਨਵੇਂ ਸਾਰੀ ਮੇਰੀ ਫੋਟੋ ਰੱਖਦੇ।
ਓਹ ਕਿੱਤੀ ਸੱਤ ਅੱਠ ਸਾਲ ਪਹਿਲਵਾਨੀ ਜੱਟ ਨੇ,
ਟਲਜਾ ਹਜੇ ਆ ਕੱਚੀ ਕਿੱਲੇ ਬੱਲੀਏ।
ਮੈਨੂੰ ਮਿਲਦੇ ਕਿਉਂ ਨੇ ਲੈਕੇ ੨-੨ ਰਫ਼ਲਾਂ,
ਓਹ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ,
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਈਮ ਚੱਕਦੀ,
ਖਾਤੀ ਪੀਤੀ ਚ ਚਲਾਤੇ ਸਿਗੇ ਫਾਇਰ ਬੱਲੀਏ।
ਓਹ ਸੁਣਿਆ ਏ ਜੱਟਾ ਤੂੰ ਏ ਗਾਉਣ ਲਗਿਆ,
ਓਹ ਮਾੜਾ ਮੋਟਾ ਲਾਈਦਾ ਏ ਗਾ ਬੱਲੀਏ,
ਸਪੈਸ਼ਲ ਬਰਾਰ ਤੇਰੇ ਗੀਤ ਲਿਖਦਾ,
ਓਹ ਨਾ ਨਾ ਸ਼੍ਰੀ ਨਾਲ ਮੇਰਾ ਤਾਂ ਪਿਆਰ ਬੱਲੀਏ.
ਥੋੜਾ ਦੱਸ ਕੇ ਤੂੰ ਜਾਈ ਮੈਨੂੰ ਵੇ ਡਿਟੇਲ ਚ,
ਹੋ ਖਰੂਆ ਏ ਵਜਦੇ ਮਜੈਲ ਬੱਲੀਏ.
ਮੈਨੂੰ ਮਿਲਦੇ ਕਿਉਂ ਨੇ ਲੈਕੇ ੨-੨ ਰਫ਼ਲਾਂ,
ਓਹ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ,
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਈਮ ਚੱਕਦੀ,
ਖਾਤੀ ਪੀਤੀ ਚ ਚਲਾਤੇ ਸਿਗੇ ਫਾਇਰ ਬੱਲੀਏ।
Written by: Shree Brar
instagramSharePathic_arrow_out􀆄 copy􀐅􀋲

Loading...