album cover

Last Goodbye

2,155Punjabi Pop2026
album cover
00:00
02:40
00:00
03:30
Past 7 Days
Last Goodbye was discovered most frequently at around 2 minutes and 5 seconds into the song during the past week

Lyrics

ਹੋ, "long distance ਨਹੀਂ ਚੱਲਣਾ", ਦੋਹਾਂ ਦਾ ਕਹਿਣਾ ਸਾਡਾ
ਦੂਰ-ਦੂਰ ਹੋਕੇ, ਇੱਕੋ ਔਖਾ ਏ ਰਹਿਣਾ ਸਾਡਾ
ਦੋਹਾਂ ਦੀ ਇਹੋ ਰੇ, ਇਹੋ ਹੀ ਸਲਾਹ ਹੋ ਗਈ ਏ
ਹੁਣ ਵੱਖ ਹੋ ਜਾਈਏ ਆਪਾਂ, ਯਾਰੀ ਸਜ਼ਾ ਹੋ ਗਈ ਏ
ਹੱਸ ਕੇ ਵਿਦਾ ਹੋਣਾ ਏ, ਜਦੋਂ ਜੁਦਾ ਹੋਣਾ ਏ
ਹਾਏ, ਥੋੜ੍ਹੀ ਬੇਚੈਨੀ 'ਤੇ ਘਬਰਾਹਟ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ)
ਇਜਾਜ਼ਤ ਲੈ ਜਾਣੀ ਏ
"ਅਲਵਿਦਾ" ਕਹਿ ਜਾਣਾ ਏ
ਜ਼ਿੰਦਗੀ 'ਚੋਂ ਤੁਰ ਜਾਣਾ ਏ
ਦਿਲਾਂ ਵਿੱਚ ਰਹਿ ਜਾਣਾ ਏ
ਹਾਏ, ਅੱਜ ਸਾਰੀ ਮੁੱਕ ਜਾਣੀ ਗੱਲਬਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ)
ਹੋ, ਅੱਜ ਸਾਰੇ ਰਿਸ਼ਤੇ ਨਾਲ਼ੇ ਨਾਤੇ ਸੱਚੀ ਤੋੜ ਦੇਣੇ ਨੇ
ਯਾਰੀ ਵਿੱਚ ਮਿਲ਼ੇ ਨੇ ਹਕ਼ ਮਨਵਾਲ਼ੇ ਨੇ ਨਾਲ਼ੇ ਮੋੜ ਦੇਣੇ ਨੇ
ਹੋ, ਅੱਜ ਤੋਂ ਉਹਨੂੰ "ਆਪਣਾ" ਨਾ ਕਹਿਣਾ 'ਤੇ ਨਾ ਅਖਵਾਉਣਾ ਏ
ਹੁਣ ਤੋਂ ਨਾ ਮਿਲਣ ਆਉਣਾ ਏ, ਨਾ ਹੀ ਮਿਲਣ ਬੁਲਾਉਣਾ ਏ
ਪੀੜਾਂ ਵਿੱਚ ਖੋ ਜਾਣਾ ਏ, ਅਜਨਬੀ ਹੋ ਜਾਣਾ ਏ
ਹੋ, ਤੜਫ਼ਦਾ ਕੱਲ੍ਹਾ-ਕੱਲ੍ਹਾ ਜਜ਼ਬਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਂ, ਕਹਿਣਾ ਹੀ ਸੌਖਾ ਏ ਪਰ ਦੇਖੋ ਅੱਜ ਕੀ ਬਣਦਾ ਏ
ਦਿਲ ਤੋਂ ਮਜ਼ਬੂਰ ਹਰ ਕੋਈ, ਉਂ ਭਾਵੇਂ ਬਣਦਾ-ਤਣਦਾ ਏ
ਆਖ਼ਰੀ ਵਾਰੀ ਹੱਥ ਫ਼ੜਨਾ ਏ ਨਾਲ਼ੇ ਮੈਂ ਗੱਲ਼ ਲਾਉਣਾ ਉਹਨੂੰ
ਉਹਦੇ ਹੱਥਾਂ 'ਚੋਂ ਕਿਰਨਾ ਏ, ਮੈਂ ਅੱਜ ਗਵਾਉਣਾ ਉਹਨੂੰ
ਹਾਂ, ਸਭ ਕੁਝ ਚੇਤੇ ਆਉਣਾ ਏ, ਕੁਝ ਪਲ ਲਈ ਰੁੱਲ ਹੀ ਜਾਣਾ ਏ
ਬਥੇਰਾ ਰੋਕਣਾ ਏ ਪਰ ਅੱਖਾਂ ਨੇ ਡੁੱਲ ਹੀ ਜਾਣਾ ਏ
ਅੱਖਾਂ 'ਚ ਲੁੱਕੀ ਬੈਠੀ ਇੱਕ ਬਰਸਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ)
ਹੋ, ਆਉਣਗੇ ਨਵੇਂ ਵਪਾਰੀ ਵਫ਼ਾ ਦੇ, ਮੁੱਲ ਚਿਹਰਿਆਂ ਦੇ ਪੈਣੇ ਆ
ਸੋਹਣੇ ਚਿਹਰੇ ਤੱਕਦੇ ਮੱਥੇ, ਕਿੰਨਾ ਚਿਰ ਕੱਲੇ ਰਹਿਣੇ ਆ?
ਫ਼ਿਰ ਤੋਂ ਉਹੀ ਵਾਅਦੇ-ਲਾਰੇ
ਫ਼ਿਰ ਤੋਂ ਉਹੀ ਟੁੱਟਦੇ ਤਾਰੇ
ਫ਼ਿਰ ਤੋਂ ਉਹੀ coffee'an, ਚਾਹਾਂ
ਫ਼ਿਰ ਤੋਂ, ਹਾਏ, ਬਾਹਾਂ ਵਿੱਚ ਬਾਹਾਂ
ਦਿਨ ਚੜ੍ਹਦਾ-ਟੱਲਦਾ ਰਹਿਣਾ ਏ, ਆ ਹੀ ਕੁਝ ਚੱਲਦਾ ਰਹਿਣਾ ਏ
ਹਾਏ, Arjan'an ਇਹੋ ਹੁਣ ਹਾਲਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖ਼ਰੀ ਮੁਲਾਕਾਤ ਏ)
Written by: Arjan Dhillon

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...