Lyrics

ਵੇ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ ਨਾਲ ਤੇਰੇ ਜੁੜ ਗਈਆਂ ਦਿਲ ਦਈਆਂ ਤਾਰਾਂ ਵੇ ਉਂਝ ਓਹੋ ਕਿਸੇ ਨੂੰ ਵੀ hello ਨਹੀਓ ਕਹਿੰਦੇ ਪਰ ਭਾਭੀ ਆਲੀ shade ਪਾਈ ਮੈਨੂੰ ਤੇਰੇ ਯਾਰਾਂ ਨੇ ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲੱਗਦੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਕੱਲ ਇੱਕ ਸੂਟ 'ਚ ਮੈਂ photo ਸੀ ਖਿਚਾਈ ਵੇ ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ ਤੋੜੇ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਰ ਸਾਰੇ ਦਿਲ ਵਾਲੇ lock ਚੰਨਾ ਦਵਾਂ ਹੁਣ ਖੋਲ ਦਿਲ ਦਿਲ ਨਾਲ ਲਈਏ ਵੇ ਵਟਾ ਬਿਨ ਤੇਰੇ ਚੰਨਾ ਖੁਆਬ ਸੁੰਨੇ ਲੱਗਦੇ ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲੱਗਦੇ ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ ਪਰ ਤੇਰੀ ਮੇਰੀ ਜੋੜੀ ਖੱੜ ਦੇਖੂ Tdot ਵੇ ਦੇਖੀ ਦੁਨੀਆ ਦੇ couple ਇਹ ਬੌਣੇ ਲੱਗਦੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ Fight'ਆਂ ਆਲੀ life ਤੇਰੀ ਕਰ ਦੂੰਗੀ change ਵੇ ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ Range ਵੇ ਛੇਤੀ-ਛੇਤੀ ਕਰ ਲ
Writer(s): Sidhu Moose Wala Lyrics powered by www.musixmatch.com
instagramSharePathic_arrow_out